ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/235

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

4. ੨੪੩ ਕੰਧਾਰ ਦੀ ਰਾਜ ਗਦੀ ਉਤੇ--੧੭੪੭ ਸੰਨ ੧੭੪੭ ਵਿਚ ੨੩ ਸਾਲ ਦੀ ਆਯੂ ਵਿਚ ਉਹ ਕੰਧਾਰ ਦੇ ਰਾਜ ਸਿੰਘਾਸਨ ਉਤੇ ਅਹਿਮਦ ਸ਼ਾਹ ਦੇ ਨਾਮ ਨਾਲ ਬੈਠਾ । ਇਸ ਕੰਮ ਵਿਚ ਉਸ ਨੂੰ ਦੁਰਾਨੀਆਂ ਕਜ਼ਲ ਵਾਸੀ ਬਲੋਚ ਅਤੇ ਹਜ਼ਾਰੇ ਦੇ ਸਰਦਾਰਾਂ* ਨੇ ਪੂਰਾ ਪੂਰਾ ਮਿਲਵਰਤਨ ਦਿਤਾ । i' ਜਿਤੇ ਹੋਏ ਮਾਮਲਿਆਂ ਦੇ ਮਾਮਲੇ ਦਰੁਸਤ ਕਰਨ ਅਤੇ ਅਗੋਂ ਲਈ ਮੁਹਿੰਮਾਂ ਦਾ ਪਬੰਧ ਕਰਨ ਵਿਚ ਉਸ ਨੇ ਕੰਧਾਰ ਅੰਦਰ ਸਾਰੀਆਂ ਸਰਦੀਆਂ ਅਤਾਈਆਂ। ਇਸ ਦੇ ਮਗਰੋਂ ਉਹ ਸੰਨ ੧੭੪੮ ਦੀ ਬਸੰ ਰੁਭ ਵਿਚ ੧੨ ਹਜ਼ਾਰ ਦੁਰਾਨੀ ਜਵਾਨਾਂ ਦੀ ਫੌਜ ਨੂੰ ਨਾਲ ਲੈ ਕੇ ਕੰਧਾਰ ਤੋਂ ਰਵਾਨਾ ਹੋਇਆ।

  • ਅਹਿਮਦ ਸ਼ਾਹ ਨੇ ਰਾਜ ਗੱਦੀ ਉਤੇ ਬੈਠ ਕੇ ਆਪਣੇ ਨਾਮ ਦੀ ਮਦਰਾ ਚਾਲੂ

ਕੀਤੀ ਜਿਸ ਉਤੇ ਹੇਠ ਲਿਖੀ ਲਿਖਤ ਸੀ :- حکم شاه از قادر بیچون با حمد بادشاه سکه زن برهیم وزیر از موج هي تا بیاه ਅਰਥਾਤ : - ਪਰਮਾਤਮਾ ਨੇ ਅਹਿਮਦ ਸ਼ਾਹ ਬਾਦਸ਼ਾਹ ਨੂੰ ਹੁਕਮ ਦਿਤਾ ਕਿ ਸਾਗਰ ਦੀ ਤਹਿ ਤੋਂ ਲੈ ਕੇ ਚੰਦ ਤੀਕ ਸੋਨੇ ਤੇ ਚਾਂਦੀ ਉਤੇ ਆਪਣੀ ਮੁਹਰ ਲਾਏ। ਕਸ਼ਮੀਰ ਵਿਚ ਜਿਹੜੀ ਮੁਦਰਾ ਵਾਲੀ ਗਈ ਉਸ ਉਤੋਂ ਇਹ ਲਿਖਤ ਸੀ :- سکه برذر بزد بفصل الهه 'a wefs. Jes ਅਰਥਾਤ: -- ਈਸ਼ਵਰ ਦੀ ਕਿਰਪਾ ਨਾਲ ਅਹਿਮਦ ਸ਼ਾਹ ਬਾਦਸ਼ਾਹ ਸੰਸਾਰਾ ਦੇ ਸਹਾਰ ਨੇ ਸੋਨੇ ਦੀ ਮੁਦਰਾ ਕੀਤੀ । ਮਿ. ਰਾਜਸ ਦੇ ਕਥਨ ਉਸ ਉਤੇ ਦਰਜ ਸੀ- = ਅਨੁਸਾਰ ਉਸ ਨੇ ਲਾਹੌਰ ਵਿਚ ਜਿਹੜੀ ਮੁਦਰਾ ਚਲਾਈ در دران احمد شاه بادشاه ضرب دادا سلطنت لاهور جلوس مینت مانوس احمد ਅਰਥਾਤ --- ਬਾਦਸ਼ਾਹ ਅਹਿਮਦ ਸ਼ਾਹ ਦੁੱਰਾਨੀ ਹੀਰੇ ਨੇ ਲਾਹੌਰ ਰਾਜਧਾਨੀ ਵਿਚ ਰਾਜ ਦੇ ਪਹਿਲੇ ਸਾਲ ਮੁਦਰਾ ਚਾਲੂ ਕੀਤੀ • ਜਰਨਲ ਬੰਗਾਲ ਏਸ਼ਿਆਟਕ ਸੁਸਾਇਟੀ । - ਉਸਦੀ ਮੁਹਰ ਮੋਰ ਦੀ ਸ਼ਕਲ ਦੀ ਸੀ ਜਿਸ ਤੇ ਇਹ ਲਿਖਤ ਦਰਜ ਸੀ - الحكم المهه يا فتاح - احمد شاه در دران ਇਸ਼ਵਰ ਦੇ ਹੁਕਮ ਨਾਲ ਜੋ ਵਡਾ ਬਖਸ਼ਣਹਾਰ ਹੈ, ਅਹਿਮਦ ਸ਼ਾਹ ਬਾਦਸ਼ਾਹ ਦੁਰਾਨੀਆਂ ਦਾ ਹੀਰਾ ਬਣ ਗਿਆ। ਅਹਿਮਦ ਸ਼ਾਹ ਦੇ ਦਿਲ ਵਿਚ ਸਾਬਰ ਸ਼ਾਹ ਲਾਹੌਰ ਲਈ ਬੜੀ ਸ਼ਰਧਾ ਸੀ ਤੇ ਉਹ ਉਸ ਨੂੰ ਆਤਮਕ ਆਗੂ ਮੰਨਦਾ ਸੀ । ਕਈ ਵਾਰ ਉਹ ਨੱਸਾ। ਉਹ ਬਾਦਸ਼ਾਹ ਦੇ ਤਖਤ ਪਾਸ ਲੇਟਿਆ ਰਹਿੰਦਾ ਤੇ ਬਾਦਸ਼ਾਹ ਦੇ ਕੰਨ ਨੂੰ ਮਲਦਾ ਰਹਿੰਦਾ। ਇਸ ਤੇ ਹੀ ਬਾਦਸ਼ਾਹ ਉਸ ਨੂੰ ਕੁਛ ਨਹੀਂ ਸੀ ਆਖਦਾ ਕਿਹਾ ਜਾਂਦਾ ਹੈ ਕਿ ਨਾਦਰ ਸ਼ਾਹ ਦੀ ਮੌਤ ਉਪਰ ਫਕੀਰ ਨੇ ਅਹਿਮਦ ਸ਼ਾਹ ਦੇ ਸਿਰ ਉਤੇ ਘਾਹ ਦਾ ਤਾਜ ਰਖ ਕੇ ਉਸ ਨੂੰ ਬਾਦਸ਼ਾਹ ਵਾਂਗ ਸਲਾਮ ਕੀਤਾ - ਮੈਮਾਇਰਜ਼ ਆਫ ਅਬਦੁਲ ਕਰੀਮ ਉਲਵੀ - ਨਾਦਰ ਸ਼ਾਹ ਦੀ ਔਲਾਦ ਲਈ ਬਾਦਸ਼ਾਹ ਦੇ ਦਿਲ ਵਿਚ ਬੜੀ ਇਜ਼ਤ ਸੀ ਇਉਂ ਉਸ ਨੇ ਰਜ਼ਾਕੁਲ ਦੇ ਪੁਤ੍ਰ ਸ਼ਾਹ ਰੁਖ ਮਿਰਜਾ ਅਤੇ ਸ਼ਾਹ ਹੁਸੈਨ ਸਫਵੀ ਦੀ ਬੰਟੀ ਫਾਤਮਾ ਸੁਲਤਾਨ ਬੇਗਮ ਦੇ ਪੇਟੋਂ ਨਾਦਰ ਸ਼ਾਹ ਦੇ ਪੋਤੇ ਨੂੰ ਮਸ਼ਹਦ ਦੀ ਸਰਕਾਰ ਸਪੁਰਦ ਕਰ ਰਖੀ ਸੀ ਅਤੇ ਆਪਣੇ ਬੇਟੇ ਤੈਮੂਰ ਸ਼ਾਹ ਦੀ ਸ਼ਾਦੀ ਵੀ ਸ਼ਾਹ ਰੂਖ ਮਿਰਜ਼ਾ ਦੀ ਪੁਤਰੀ ਨਾਲ ਕਰ ਦਿਤੀ ਸੀ । ਹਿੰਦੁਸਤਾਨ ਉਪਰ ਨਜ਼ਰਾਂ ਉਸ ਨੇ ਖਿਲਜੀਆਂ ਨੂੰ ਫਤਹ ਕਰਨ ਮਗਰੋਂ ਗਜ਼ਨੀ ਵਿਚਲੇ ਨਾਦਰ ਸ਼ਾਹ ਦੇ ਗਵਰਨਰ ਨੂੰ ਨਸਾਂ ਦਿਤਾ । ਅਸਲ ਵਿਚ ਉਸ ਦੀਆਂ ਨਜ਼ਰਾਂ ਹਿੰਦੁਸਤਾਨ ਉਤੇ ਲਗੀਆਂ ਹੋਈਆਂ ਸਨ । ਜਿਸ ਨੂੰ ਉਹ ਦੌਲਤ ਦਾ ਖਜ਼ਾਨਾ ਅਤੇ ਆਪਣੀਆਂ ਜਿਤਾਂ ਤੇ ਵੈਭਵ ਦਾ ਸ਼ਾਨਦਾਰ ਮੈਦਾਨ ਸਮਝਦਾਂ ਸੀ । ਕਾਬਲ ਅਤੇ ਪਸ਼ਾਵਰ ਨੂੰ ਆਪਣੇ ਅਧੀਨ ਕਰ ਕੇ ਉਸ ਨੇ ਾਂ ਥੋਂ ਨਸੀਰ ਖਾਨ ਦੇ ਗਵਰਨਰ ਨੂੰ ਨਸਾ ਦਿਤਾ ਕਿਉਂਕਿ ਉਸ ਨੇ ਮੁਗਲ ਅਜ਼ਮ ਦੀ ਵਫਾਦਾਰੀ ਦਾ ਦਮ ਭਰਿਆ ਸੀ।

ਸਿੰਧ ਪਾਰ ਕੀਤਾ ਇਸ ਦੇ ਮਗਰੋਂ ਉਸ ਨੇ ਤੂਫਾਨ ਵਰਗੀ ਤੇਜ਼ੀ ਨਾਲ ਦਰਿਆ ਸਿੰਧ ਪਾਰ ਕੀਤਾ ਅਤੇ ਅਟਕ ਤੇ ਛਡ ਦੇ ਬਾ ਕਰਮਚਾਰੀਆਂ ਨੂੰ ਉਥੋਂ ਨਸ਼ਾ ਦਿਤਾ ਅਤੇ ਉਹਨਾਂ ਦੀ ਮਾੜੀ ਮੋਟੀ ਵਿਰੋਧਤਾ ਲਈ ਉਹਨਾਂ ਦੇ ਚੰਗੇ ਕੰਨ ਖਿਚੇ ਸ਼ਾਹ ਨਵਾਜ਼ ਖਾਨ ਦੀ ਅਬਦਾਲੀ ਤੋਂ ਬੇਰੁਖੀ ਇਸ ਸਮੇਂ ਲਾਹੌਰ ਦੇ ਸੀਨਾਜ਼ੋਰ ਵਾਇਸਰਾਏ ਨੂੰ ਉਸ ਦੇ ਚਾਚੇ ਤੇ ਦਿਲੀ ਦੇ ਮਹਾਮੰਤਰੀ ਨੇ ਉਸ ਨੂੰ ਗਦਾਰੀ ਲਈ ਸਖਤ ਝਾੜ ਪਾਂਈ ਅਤੇ ਉਸ ਨੇ ਆਪਣੇ ਭਤੀਜੇ ਨੂੰ ਅਪੀਲ ਕੀਤੀ ਕਿ ਉਹ ਆਪਣੇ ਤੇ ਦੇਸ ਦੇ ਖਾਨਦਾਨੀ ਸ਼ਹਿਨਸ਼ਾਹ ਦੀ ਵਫਾਦਾਰੀ ਵਿਚ ਪਹਿਲੇ ਵਾਂਗ ਹੀ ਦਰਿੜ ਰਹੇ। ਇਸ ਅਪੀਲ ਨੇ ਨੌਜਵਾਨ ਦੀ ਅਣਖ ਨੂੰ ਉਛਾਲਾ ਦਿਤਾ ਅਤੇ ਪਾਲਿਸੀ ਉਤੇ ਖੁਲ੍ਹ ਦਿਲੀ ਨੇ ਜਿਤ ਪਾਈ । ਉਸ ਨੇ ਹਮਲਾ ਆਵਰ ਦੁਰਾਨੀਆਂ ਨਾਲ ਲੋਹਾ ਲੈਣ ਦਾ ਦਰਿੜ ਨਿਸ਼ਚਾ ਧਾਰ ਲਿਆ। ਦੁਰਾਨੀ ਨਾਦਰ ਸ਼ਾਹ ਦਾ ਅਮੀਰ ਊਜ਼ਾ ਖਾਨ ਜਿਸ ਨੂੰ ਉਸ ਦੇ ਮਾਲਕ ਨੇ ਡਿਪਟੀ ਥਾਪ ਕੇ ਇਸ ਲਈ ਲਾਹੌਰ ਭੇਜਿਆ ਸੀ ਕਿ ਉਹ ਲਾਹੌਰ ਦੇ ਗਵਰਨਰ ਨਾਲ ਸ਼ਰਤਾਂ ਤੈ ਕਰੇ ਇਹ ਵੇਖ ਕੇ ਕਿ ਉਥੋਂ ਦਾ ਰੰਗ ਢੰਗ ਉਕਾ ਹੀ ਬਦਲਿਆ ਹੋਇਆ ਹੈ । ਨਿਰਾਸ ਹੋ ਅਦਕ ਨੂੰ ਵਾਪਸ ਮੁੜ ਗਿਆ ਅਤੇ ਉਸ ਨੇ ਆਪਣੇ ਬਾਦਸ਼ਾਹ ਦੀਆਂ ਹਦਾਇਤਾਂ ਦੀ ਵੀ ਉਡੀਕ ਨਾ ਕੀਤੀ। ਅਹਿਮਦ ਸ਼ਾਹ ਦਾ ਖਾਨਦਾਨੀ ਪੀਰ ਸਾਬਿਰ ਸ਼ਾਹ ਲਾਹੌਰ ਦੇ ਗਵਰਨਰ ਨਾਲ ਆਪਣੀ ਪਹਿਲੀ ਗਲ ਬਾਤ ਸਿਰੇ ਨਾ ਚੜਨ ਤੇ ਵੀ ਨਿਰਾਸ ਹੋ ਕੇ ਅਹਿਮਦ ਸ਼ਾਹ ਨੇ ਆਪਣੇ ਖਾਨਦਾਨੀ ਪੀਰ ਬਾਬਾ ਸਾਬਿਰ ਸ਼ਾਹ ਨੂੰ ਲਾਹੌਰ ਭੇਜਿਆ। ਉਸ ਨੂੰ ਆਸ ਸੀ ਕਿ ਇਹ ਪੀਰ ਆਪਣੀ ਪੀਰੀ ਮੁਰੀਦੀ ਦੇ ਪਰਭਾਵ ਨਾਲ ਲਾਹੌਰ ਦੇ ਗਵਰਨਰ ਨੂੰ ਉਹਦੇ ਹਕ ਵਿਚ ਕਰ ਲਏਗਾ।

  • ਇਸ ਮੌਕੇ ਉਤੇ ਅਫਗਾਨਾਂ ਦੇ ਕਮਾਂਡਰ ਇਨ-ਚੀਫ ਜਹਾਨ ਖਾਨ ਨਾਲ

ਅਬਦੁਲ ਸਮਦ ਖਾਨ ਮੁਹੰਮਦ ਜ਼ਈ ਇਸਕੀ ਨਗਰ ਦੇ ਅਸਥਾਨ ਤੇ ਪਸ਼ਾਵਰ ਦੇ ੧੬ ਕੋਹ ਉਤਰ ਵਲ ਆਨ ਸ਼ਾਮਲ ਹੋਇਆ । ਨਸੀਰ ਖਾਨ ਨੇ ਆਪਣੇ ਆਪ ਨੂੰ ਸ਼ਾਹ ਦੀ ਫੌਜ ਦਾ ਟਾਕਰਾ ਕਰਨ ਦੇ ਅਸਮਰਥ ਵੇਖ ਕੇ ਅਟਕ ਪਾਰ ਕੀਤੀ ਤੇ ਛਛ ਹਜ਼ਾਰਾਂ ਵਲ ਨਸ ਗਿਆ । ਸਰਦਾਰ ਜਹਾਨ ਖਾਨ ਨੂੰ ਉਸ ਦਾ ਪਿਛਾ ਕਰਨ ਲਈ ਰਵਾਨਾ ਕੀਤਾ ਗਿਆ ਤੇ ਉਸ ਨੇ ਉਹਨੂੰ ਹਜ਼ਾਰੇ ਤੋਂ ਵੀ ਪਰ੍ਹੇ ਨਸਾ ਦਿਤਾ । ਨਸੀਰ ਲਾਹੌਰ ਵਲੋਂ ਨਸ ਗਿਆ ਤੇ ਉਸ ਦਾ ਜੰਗੀ ਸਾਮਾਨ ਅਫ਼ਗ਼ਾਨ ਕਮਾਂਡਰ ਦੇ ਹਥ ਆਇਆ-ਸਮਾਇਰਜ਼ ਆਫ ਅਬਦੁਲ ਕਰੀਮ ਉਲਵੀ ! Sri Satguru Jagjit Singh Ji eLibrary Namdhari Elibrary@gmail.com