ਪੰਨਾ:ਪੰਥਕ ਪ੍ਰਵਾਨੇ.pdf/1

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪ੍ਰਕਾਸ਼ਕ ਦੇ ਸਭ ਹੱਕ ਰਾਖਵੇਂ ਹਨ

ਮੁਰਦੇ ਦਿਲਾਂ ਵਿਚ ਸਿਖੀ ਜੋਸ਼ ਭਰਨ ਵਾਲੀ


ਧਾਰਮਕ ਕਵਿਤਾਵਾਂ ਦੀ ਨਵੀਂ ਪੁਸਤਕ


ਪੰਥਕ ਪ੍ਰਵਾਨੇ


ਇਸ ਪੁਸਤਕ ਵਿਚ

ਉਨ੍ਹਾਂ ਸਿਦਕੀ ਸ਼ਹੀਦਾਂ ਤੇ ਸੂਰਬੀਰ ਬਹਾਦਰਾਂ ਦੇ ਹਾਲ ਹਨ
ਜਿਨ੍ਹਾਂ ਦੇਗ ਚਲਾਈ, ਤੇਗ ਵਾਹੀ, ਖੋਪਰੀਆਂ ਉਤਰ-
ਵਈਆਂ ਤੇ ਸਿਖ ਕੌਮ ਲਈ ਆਪਣਾ ਆਪ
ਕੁਰਬਾਣ ਕਰ ਦਿਤਾ।


ਕਰਤਾ ਪੰਜਾਬੀ ਦੇ ਪ੍ਰਸਿਧ ਕਵੀ
ਸ੍ਰ: ਬਰਕਤ ਸਿੰਘ ਜੀ 'ਅਨੰਦ'

ਪ੍ਰਚਾਰਕ ਗੁਰਾਲਾ


ਪ੍ਰਕਾਸ਼ਕ!

ਭਾਈ ਅਤਰ ਸਿੰਘ ਗੁਰਮੁਖ ਸਿੰਘ


ਪੁਸਤਕਾਂ ਛਾਪਣ ਤੇ ਵੇਚਣ ਵਾਲੇ
ਬਜ਼ਾਰ ਮਾਈ ਸੇਵਾਂ ਅੰਮ੍ਰਤਸਰ



ਪਹਿਲੀ ਵਾਰ ਮਾਰਚ ੧੯੫੨ ਮੂਲ ਦੇ੧11)