ਪੰਨਾ:ਬੰਕਿਮ ਬਾਬੂ.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੇਰੇ ਹਿਰਦੇ ਨੂੰ ਚੀਰ ਕੇ ਅਵਾਜ਼ ਉਠਣ ਲੱਗੀ-ਕੌਣ ਵਿਖਾਏਗਾ? ਵਿਖਾਓ - ਮੈਨੂੰ ਰੁਪ ਵਿਖਾਓ! ਪਰ ਕੋਈ ਮੇਰਾ ਦੁਖ ਸਮਝ ਨਾ ਸਕਿਆ - ਅੰਨ੍ਹੀ ਦੇ ਦੁਖ ਨੂੰ ਭਲਾ ਕੌਣ ਸਮਝੇ!

__ __

੧੬