ਪੰਨਾ:ਭਾਈ ਗੁਰਦਾਸ.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੋਣਾ, ਚੱਕੀ ਪੀਹਣ , ਆਟਾ ਗੁੰਨਣਾ, ਪਰਸ਼ਾਦੇ ਵਰਤਾਣਾ, ਲੋੜ ਵਾਲਿਆਂ ਨੂੰ ਪਹਿਲਾਂ ਤੇ ਆਪ ਪਿੱਛੋਂ ਖਾਣਾ, ਝਗੜਾ ਘਰ ਵਿਚ ਨਿਪਟਾਣਾ, ਸੱਚ ਦਾ ਲੜ ਫੜਨਾ, ਵਹਿਮਾਂ ਤੋਂ ਨਸਣਾ ਆਦਿ fਪਿੰਨੀਆਂ ਹੀ ਗਲਾਂ ਸੁਝਾ ਕੇ ਗੁਰੂ ਜੀ ਦੇ ਸਿੱਖ-ਪਿਆਰ ਪੂਰਨ ਸਿੱਖ ਦੇ ਆਸ਼ੇ ਨੂੰ ਬਾਹਰ ਵੀ ਵਾਰ ਵਿਚ, ਅਜਬ ਤਰ੍ਹਾਂ ਨਾਲ ਫ਼ਿਲਮਾ ਕੇ ਦਿਖਾਇਆ ਹੈ। ਏਸ ਤਰ੍ਹਾਂ ਜੋ ਇਹਨਾਂ ਰਹਿਤ ਨਾਮਾ ਤਿਆਰ ਕੀਤਾ ਹੈ ਹੋਰ ਕੋਈ ਮੁਸ਼ਕਲ ਹੀ ਕਰ ਸਕਿਆ ਹੈ। ਇਹ ਰਹਿਤ ਨਾਮਾ ਤਾਹੀਏ ਮੁਕੰਮਲ ਹੋਇਆ ਕਿਉਂ ਜੋ ਇਹ ਰੀਬ | ਜੀ ਦੀ ਕੁੰਜੀ ਸੀ ।


ਗੁਰਬਾਣੀ ਦਾ ਬ੍ਰਹਮ ਗਿਆਨੀ ਭਾਈ ਸਾਹਿਬ ਦਾ ਗੁਰਮੁਖ ਹੈ । ਗੁਰਮੁਖ ਦੀ ਵਿਆਖਿਆ ਸੁਖਮਨੀ ਸਾਹਿਬ ਦੀ ਅਸ਼ਟ ਪਦੀ ਨਾਲੇ ਢੇਰ ਜ਼ਿਆਦਾ ਹੈ।

ਹੋਣੀ ਵੀ ਸੀ। ਕੰ ਜੀ ਨੇ ਸ਼ੈ ਖੋਟਣੀ ਜੋ ਹੋਈ । ਏਸੇ ਤਰਾਂ ਸੁਖਮਨੀ ਦਾ ਸਾਧ ਏਥੇ ਗੁਰਮੁਖ, ਤੇ ਸਾਧ ਸੰਤ ਕਾ ਨਿੰਦਕ ਏਥੇ ਮਨਮੁਖ ਤੇ ਮਣੇ ਦੇ ਭੇਸ ਵਿਚ ਲਿਆਂਦਾ ਹੈ । ਸਾਧ ਕਾ ਨਿੰਦਕ ਦੀ ਅਸ਼ਟਪਦੀ ਤੇ ਮਨਮੁਖਾਂ ਦੀਆਂ ਪਉੜੀਆਂ ਸਾਹਮਣੇ ਰਖਣ ਨਾਲ ਪਤਾ ਲਗ ਜਾਂਦਾ ਹੈ ਕਿ ਏਸ ਕੰਜੀ ਨੇ ਮਨਮੁਖ, ੩, ਹੱਠ ਬ ਗਲੇ ਭਗਤਾਂ ਤੇ ਗੁਰੂ ਨੂੰ ਦਕ ਆਦਿ ਦੀ ਖੁਬ ਵਿਆਖਿਆ ਕੀਤੀ ਹੈ। ਅਸ਼ਟਪਦੀ ਦੇ ਵੀ ਸਮਾਨ ਹੈ ਤੇ ਇਹ ਪਉੜੀਆਂ ਸ਼ਰਧਾ ਦੇ ਨਾਲ ਉਹਦੀਆਂ ਪਰਕਰਮਾਂ ਕਰ ਰਹੀਆਂ ਹਨ । ਤੇ ਉਹਦੇ ਆਸ਼ੇ ਤੇ ਮਹੱਤਤਾ ਨੂੰ ਸਤਿਕਾਰ ਤੇ ਇਸ਼ਾਰੇ ਨਾਲ ਦਸਦੀਆਂ ਹਨ । ਓ ਜਿਹਾ ਕਿ ਪਿੱਛੇ ਦਸਿਆ ਗਿਆ ਹੈ ਕਿ ਭਾਈ ਸਾਹਿਬ ਅਜਿਹੀਆਂ ਪਉੜੀਆਂ ਥਾਂ ਪਰ ਥਾਂ ਬਹੁਤ ਆਈਆਂ, ਏਥੇ ਮਸਾਲ ਦੇਣ ਦੀ ਲੋੜ ਨਹੀਂ ਭਾਸਦੀ । 92.