ਪੰਨਾ:ਭਾਈ ਗੁਰਦਾਸ.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੂਰੀ ਹੋ ਗਈ । ਗੁਰਸਿੱਖ ਦੀ ਚਮਜ਼ ਗੁਰਸਿੱਖ ਨੇ ਪਛਾਣ ਲਈ ॥ ਭਾਈ ਮਣੀ ਸਿੰਘ ਜੀ ਨੇ ਬਾਹਰਵੀਂ ਵਾਰ ਦੇ ਸਿੱਖਾਂ ਦੀ ਇਕ ਇਕ ਸਾਖੀ ਲਿਖ ਕੇ ਗੁਰਸਿੱਖ ਭਗਤ ਮਾਲ ਬਣਾਈ । ਗੁਰਦਾਸ ਜੀ ਇਤਿਹਾਸਕ ਸਰ ਲਈ ਟੱਕ ਲਾ ਗਏ ਸਨ, ਮਣੀ ਸਿੰਘ ਜੀ ਨੇ ਉਹ ਸਰ ਵੇਲੇ ਮੁਤਾਬਕ ਪੂਰਾ ਕੀਤਾ।

ਸ੍ਰੀ ਗੁਰੂ ਦਾਸ ਜੀ ਨੂੰ ਸਭ ਵਸਤਾਂ ਤੋਂ ਬਿਨਾਂ ਵੇਲੇ ਦੀ ਹਾਲਤ ਤੇ ਇਤਹਾਸ ਦੀ ਵੀ ਸੂਝ ਹੈ। ਚਾਰ ਵਰਨ ਚਾਰ ਮਜ਼ਹਬਾਂ ਜਗ ਵਿਚ ਹਿੰਦੂ ਮੁਸਲਮਾਣੇ ਖੁਦੀ ਬਖੀਲੀ ਕੱਬਰੀ ਖਿਚੋ ਤਾਣ ਕਰੇਣਿ ਧਿਝਾਣੇ ਗੰਗ ਬਨਾਰਸ ਹਿੰਦੂਆਂ ਮੱਕਾ ਕਾਹਬਾ ਮੁਸਲਮਾਣੇ ਸੁਨਤ ਮੁਸਲਮਾਣ ਦੀ ਤਿਲਕ ਜੰਜੂ ਹਿੰਦੁ ਲੋਭਾਣੇ ਰਾਮ ਰਹੀਮ ਕਹਾਇੰਦੇ ਇਕ ਨਾਮ ਦੁਇ ਰਾਹ ਭੁਲਾਣੇ ਬੇਦ ਕਤੇਬ ਭੁਲਾਇਕੇ ਮੋਹੇ ਲਾਲਚ ਦੁਨੀ ਸ਼ੈਤਾਣੇ ਸੱਚ ਕਿਨਾਰੇ ਰਹਿ ਗਿਆ ਖਹਿ ਮਦ ਬਾਹਮਣ ਮਉਲਾਣੇ ਸਿਰੋਂ ਨਾ ਮਿਟੇ ਆਵਣ ਜਾਣੇ ॥ ੧-੨੧ ਹੋਰ ਦੇਖੋ:ਠਾਕਰ ਦੁਆਰੇ ਢਾਹਿਕੇ ਤਿਹ ਠਉਰੀ ਖਾਸੀਤ ਉਸਾਰ ਮਾਰਨ ਗਊ ਗਰੀਬ ਨੂੰ ਧਰਤੀ ਉਪਰ ਪਾਪ ਬਿਬਾਰਾ ਭ ਾਈ ਸਾਹਿਬ ਜ਼ਾਲਮ ਦੇ ਖਿਲਾਫ ਸਨ ਏਸ ਲਈ ਪਾਪ ਪਦ ਵਰਤਿਆ ਹੈ । ਨਾਲ ਦਲੀਲ ਦਿੱਤੀ, ਜ਼ੁਲਮ ਦੀ ਸਨਦ ਪੰ ਕੀਤੀ ਹੈ ਕਿ ਦੁੱਧ-ਦੇਣਾ ਪਸ਼ ਜਾਣ ਬੁਝ ਕੇ ਮਾਰਿਆ ਜਾ ਰਿਹਾ ਹੈ। ਤੇ ਗਰੀਬ ਤਾਂ ਰੋਜ਼ ਖਰੀਦੇ ਹਨ । ਗਰੀਬਾਂ ਦੇ ਮਰੀਨ ਕਾਰਨ ਹੀ ੨.