ਪੰਨਾ:ਭਾਰਤ ਕਾ ਗੀਤ.pdf/26

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭਾਰਤ ਕਾ ਗੀਤ

ਸਰ ਜਗਦੀਸ਼ ਬੋਸ ਕਾ ਭਾਰਤ,
ਰਾਸ਼ ਬਿਹਾਰੀ ਘੋਸ਼ ਕਾ ਭਾਰਤ।
ਸਰਹੱਦੀ ਸੁਲਤਾਨ ਕਾ ਭਾਰਤ,
ਖ਼ਾਨ ਬਾਦਸ਼ਾਹ ਖ਼ਾਨ ਕਾ ਭਾਰਤ।
ਹਰਦਿਆਲ ਵਿਦਵਾਨ ਕਾ ਭਾਰਤ,
ਸਾਵਰਕਰ ਕੁਰਬਾਨ ਕਾ ਭਾਰਤ।
ਖੜਕ ਸਿੰਘ ਸਰਦਾਰ ਕਾ ਭਾਰਤ,
ਨਾਮ ਧਾਰੀ ਦਰਬਾਰ ਕਾ ਭਾਰਤ।
ਭੈਨੀ ਜੀ ਅਸਥਾਨ ਕਾ ਭਾਰਤ,
ਆਲਮ ਸੰਤ ਨਿਧਾਨ ਕਾ ਭਾਰਤ।
ਆਰ. ਡੀ. ਰਾਇ ਜਵਾਨ ਕਾ ਭਾਰਤ,
ਬ੍ਰਿਗੇਡੀਅਰ ਉਸਮਾਨ ਕਾ ਭਾਰਤ।

  • ਮਹਾਂ ਆਤਮਾ ਹੰਸ ਰਾਜ ਜੀ, ਤਿਆਗ ਮੂਰਤੀ ਸ਼੍ਰੀ ਗੋਸੁਆਮੀ।

  • ਮਹਾਤਮਾਂ ਹੰਸਰਾਜ, ਗੋਸੁਆਮੀ ਗਣੇਸ਼ ਦੱਤ

੧੬