ਪੰਨਾ:ਭਾਰਤ ਕਾ ਗੀਤ2.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੁਰੂ ਨਾਨਕ

ਗੀਤ ੯

ਗੌਤਮ ਕਪਿਲ ਕਣਾ ਭਾਰਦਾ
ਵਿਆਸ ਵਲੀਓਂ ਮੇਂ ਚੋਟੀ ਪਰਾਸ਼ਰ,
ਧਨਵੰਤਰ ਵਿਸ਼ਵਾਮਿਤ੍ਰ ਵਸ਼ਿਸ਼ਠ ਪਤੰਜਲ,
ਸ੍ਰੀ ਗੁਰੂ ਨਾਨਕ ਦੇਵ ਸੋ ਕਾਮਿਲ ਕੇ ਵਲੀ ਬੋ,
ਨਬੀਓਂ ਮੈਂ ਚੋਟੀ ਕੇ ਨਬੀ ਥੇ।
ਸਿੱਧਾਂ ਸੰਤਾਂ ਸ਼ੁਭ ਤਾਰੋਂ ਮੇਂ,
ਸੋਮ ਸਿਤਾਰੋਂ ਸੱਯਾਰੋਂ
ਸੱਚਾ ਸੌਦਾ ਤੋਲਨੇ ਵਾਲੇ,
ਹੀਰੇ ਮੋਤੀ ਰੋਲਨੇ ਵਾਲੇ
ਰਾਮ ਨਾਮ ਅੰਮ੍ਰਿਤ ਕੇ ਪਿਆਲੋ,
ਸੁਆਸ ਸੁਆਸ ਨਿਤ ਪੀਨੇ ਵਾਲੇ।
ਵ੍ਯਵਹਾਰੀ ਗਿਹਸਥੀ ਅਭਿਆਸੀ,
ਅਨੁਰਾਗੀ' ਤਿਆਗੀ ਸਾਂਈ ਬਾਬਾ
ਜੀਵਨ ਮੁਕਤ ਸੰਨਿਆਸੀ।
ਸਮ ਟੀ ਦਿ ਦ੍ਰਿਸ਼ਟੀ ਵਾਲੇ,
ਅੰਤਰ-ਧਿਆਨ-ਮਸਤ ਮਤਵਾਲੇ।
ਮੁਨੀਰ, ਵਲੀ ਅਮਰ ਯੋਗੀ ਸ਼ੂਰ।

੨੫