ਪੰਨਾ:ਭਾਰਤ ਕਾ ਗੀਤ2.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਭਾਰਤ ਕਾ ਗੀਤ
  • ਜਰਨਲਿਸਟ ਬੈਰਿਸਟਰ ਆਬਰ,

-ਜਮਨ ਆਨੇਸਟ ਥਿੰਕਰ।
ਸੇਂਦ ਸੰਤ ਸਿੱਧ ਪ੍ਰਸਿੱਧ ਨਗੀਨਾ,
ਮਰਯਾਦਾ ਨਿਯਮ ਪਰਵੀਨਾ।
ਸੁਘੜ ਸਰਲ ਦੂਰ ਅੰਦੇਸ਼ ਵਹਿ
ਜਨਪ੍ਰਿਅ ਸੱਜਨ ਭਗਿਨੀ ਭਰਾਤਾ,
ਬੰਧੂ ਸੇਖਾ ਪਿਤਾ ਔਰ ਮਾਤਾ
ਸਿਆਨਾ, ਬੀਨਾਂ ਦਾਨਾ।
ਸਬਰ ਮਤੀ ਕਾ ਰਿਸ਼ੀ ਨਿਰਾਲਾ,
ਇਕ ਅਵਤਾਰ ਥਾ ਐਨਕ ਵਾਲਾ


  • Journalist, Barrister,

Author, Saint, Statesman, Honest thinker.

  • ਦੂਰ ਦਰਸ਼ੀ।੩੪