ਪੰਨਾ:ਭਾਰਤ ਕਾ ਗੀਤ2.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਰਤ ਕਾ ਗੀਤ

ਨਿਰਭੈ
ਸ਼ੁੱਧ ਨੀਰੰਗ ਨਿਰੰਤਰ, ਨਿਸ਼ ਪਕਸ਼
ਤੰਤਰ ਸੁੰਦਰ ਉਜਲਾ ਸੁੱਚਾ ਸੱਚਾ,
ਸੀਨਾ ਤਨਾ ਸ਼ੇਰ ਕਾ
ਬੱਚਾ ਦਾਨੀ ਤੇ ਜਮ੍ਹਾਂ ਬੜਭਾਗੀ,
ਮਾਨੀ ਗ੍ਰਿਹਸਥੀ ਯੋਗੀ ਤਿਆਗੀ ।
ਲੇਖਕ ਵਕਤਾ ਪੰਡਿਤ ਗਿਆਨੀ,
ਸ਼ੂਰਵੀਰ ਯੋਧਾ ਮਹਾਂ ਦਾਨੀ
ਪਾਲਿਟੀਸ਼ਨ, ਐਡਮਿਨਿਸਟ੍ਰੇਟਰ,
ਸਟੇਟਸਮੈਨ ਸੁਪ੍ਰੀਮ
ਕਮਾਂਡਰ।
ਪੀਸ ਅਪਾਸਲ ਫ਼ੀ ਬਿੰਕਰ
ਅਮਨ ਕਾ ਹਾਮੀ ਸਲਹੁ ਕਾ ਚਰ,
ਨਿਆਇ ਆਧੀਸ਼ ਮਧਿਅਸਥ ਕਰ ।
ਆਰਬਿਟ੍ਰੇਟਰ, ਬੈਰਿਸਟਰ ਆਖਰ,
ਤੀਕਸ਼ਣ ਬੁੱਧੀ ਨਿਰਮਲ ਬਾਣੀ,
ਨਿਤ ਸ਼ੁਭ ਸੋਚੀ ਨਿਤ ਸ਼ੁਭ ਠਾਨੀ।


† Politician, Administrator. Statesman, Supreme Commander. * Free-thinker, barrister, author. Peace apostle, Arbitrator.

੪੫