ਸਮੱਗਰੀ 'ਤੇ ਜਾਓ

ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
93 ਲੋਕ ਸਭਾ ਦਾ ਸਪੀਕਰ ਅਤੇ ਡਿਪਟੀ-ਸਪੀਕਰ
94 ਸਪੀਕਰ ਅਤੇ ਡਿਪਟੀ ਸਪੀਕਰ ਦੇ ਅਹੁਦਿਆਂ ਦਾ ਖ਼ਾਲੀ ਹੋਣਾ, ਅਤੇ ਉਸ ਤੋਂ ਅਸਤੀਫਾ ਅਤੇ ਹਟਾਇਆ ਜਾਣਾ
95 ਡਿਪਟੀ ਸਪੀਕਰ ਜਾਂ ਹੋਰ ਵਿਅਕਤੀ ਦੀ ਸਪੀਕਰ ਦੇ ਅਹੁਦੇ ਤੇ ਕਰਤੱਵਾਂ ਦਾ ਪਾਲਣ ਕਰਨ ਦੀ ਜਾਂ ਸਪੀਕਰ ਵਜੋਂ ਕਾਰਜ ਕਰਨ ਦੀ ਸ਼ਕਤੀ
96 ਜਦ ਤੱਕ ਉਸ ਨੂੰ ਅਹੁਦੇ ਤੋਂ ਹਟਾਉਣ ਲਈ ਕੋਈ ਮਤਾ ਵਿਚਾਰ ਅਧੀਨ ਹੋਵੇ, ਸਪੀਕਰ ਜਾਂ ਡਿਪਟੀ ਸਪੀਕਰ ਦਾ ਪ੍ਰਧਾਨਗੀ ਨ ਕਰਨਾ
97 ਸਭਾਪਤੀ ਅਤੇ ਉਪ-ਸਭਾਪਤੀ ਅਤੇ ਸਪੀਕਰ ਅਤੇ ਡਿਪਟੀ ਸਪੀਕਰ ਦੀਆਂ ਤਨਖਾਹਾਂ ਅਤੇ ਭੱਤੇ
98 ਸੰਸਦ ਦਾ ਸਕੱਤਰੇਤ

ਕਾਰਜ ਦਾ ਸੰਚਾਲਣ

99 ਮੈਬਰਾਂ ਦੀ ਸਹੁੰ ਜਾਂ ਪ੍ਰਤਿੱਗਿਆ
100 ਸਦਨਾਂ ਵਿੱਚ ਵੋਟ ਦੇਣਾ, ਖ਼ਾਲੀ ਥਾਵਾਂ ਦੇ ਹੁੰਦਿਆ ਹੋਇਆਂ ਵੀ ਸਦਨਾਂ ਦੀ ਕਾਰਜ ਕਰਨ ਦੀ ਸ਼ਕਤੀ ਅਤੇ ਕੋਰਮ

ਮੈਂਬਰਾਂ ਦੀਆਂ ਨਾਕਾਬਲੀਅਤਾਂ

101 ਥਾਵਾਂ ਦਾ ਖ਼ਾਲੀ ਹੋਣਾ
102 ਮੈਂਬਰਾਂ ਲਈ ਨਾ-ਕਾਬਲੀਅਤਾਂ
103 ਮੈਬਰਾਂ ਦੀਆਂ ਨਾਕਾਬਲੀਅਤਾਂ ਬਾਬਤ ਸਵਾਲਾਂ ਤੇ ਫ਼ੈਸਲਾ
104 ਅਨੁਛੇਦ 99 ਦੇ ਅਧੀਨ ਸਹੁੰ ਚੁੱਕਣ ਜਾਂ ਪ੍ਰਤਿੱਗਿਆ ਕਰਨ ਤੋਂ ਪਹਿਲਾਂ ਜਾਂ ਕਾਬਲ ਨ ਹੁੰਦਿਆਂ ਜਾਂ ਨਾਕਾਬਲ ਹੋਣ ਤੋਂ ਬੈਠਣ ਅਤੇ ਵੋਟ ਦੇਣ ਲਈ ਡੰਨ

ਸੰਸਦ ਅਤੇ ਉਸ ਦੇ ਮੈਂਬਰਾਂ ਦੀਆਂ ਸ਼ਕਤੀਆਂ, ਵਿਸ਼ੇਸ਼-ਅਧਿਕਾਰ ਅਤੇ ਉਨਮੁਕਤੀਆਂ।

105 ਸੰਸਦ ਦੇ ਸਦਨਾਂ ਦੀਆਂ ਅਤੇ ਉਸ ਦੇ ਮੈਂਬਰਾਂ ਅਤੇ

11