ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਅਧਿਆਏ V
ਭਾਰਤ ਦਾ ਕੰਪਟਰੋਲਰ ਅਤੇ ਮਹਾਂ ਲੇਖਾ-ਪਰੀਖਿਅਕ
| 148 | ਭਾਰਤ ਦਾ ਕੰਪਟਰੋਲਰ ਅਤੇ ਮਹਾਂ ਲੇਖਾ-ਪਰੀਖਿਅਕ |
| 149 | ਕੰਪਟਰੋਲਰ ਅਤੇ ਮਹਾਂ ਲੇਖਾ-ਪਰੀਖਿਅਕ ਦੇ ਕਰਤੱਵ ਅਤੇ ਸ਼ਕਤੀਆਂ |
| 150 | ਕੰਪਟਰੋਲਰ ਅਤੇ ਮਹਾਂ ਲੇਖਾ-ਪਰੀਖਿਅਕ ਦੀ ਲੇਖਿਆਂ ਬਾਬਤ ਨਿਦੇਸ਼ ਦੇਣ ਦੀ ਸ਼ਕਤੀ |
| 151 | ਲੇਖਾ-ਪਰੀਖਿਆ ਰਿਪੋਟਾਂ |
ਰਾਜ
ਅਧਿਆਏ I---ਸਧਾਰਨ
| 152 | ਪਰਿਭਾਸ਼ਾ |
ਅਧਿਆਏ II - ਕਾਰਜਪਾਲਕਾ
ਰਾਜਪਾਲ
| 153 | ਰਾਜਾਂ ਦੇ ਰਾਜਪਾਲ |
| 154 | ਰਾਜ ਦੀ ਕਾਰਜਪਾਲਕ ਸ਼ਕਤੀ |
| 155 | ਰਾਜਪਾਲ ਦੀ ਨਿਯੁਕਤੀ |
| 156 | ਰਾਜਪਾਲ ਦੇ ਅਹੁਦੇ ਦੀ ਅਉਧ |
| 157 | ਰਾਜਪਾਲ ਵਜੋਂ ਨਿਯੁਕਤ ਹੋਣ ਲਈ ਕਾਬਲੀਅਤਾਂ |
| 158 | ਰਾਜਪਾਲ ਦੇ ਅਹੁਦੇ ਦੀਆਂ ਸ਼ਰਤਾਂ |
| 159 | ਰਾਜਪਾਲ ਦੀ ਸਹੁੰ ਜਾਂ ਪ੍ਰਤਿੱਗਿਆ |
| 160 | ਕੁਝ ਕੁ ਅਚਾਨਕਤਾਵਾਂ ਵਿੱਚ ਰਾਜਪਾਲ ਦੇ ਕਾਰਜਕਾਰ ਦਾ ਨਿਭਾਉਣਾ |
15