ਸਮੱਗਰੀ 'ਤੇ ਜਾਓ

ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

173 174 175 176 177 178 179 180 181 182 183 184 ਰਾਜ ਵਿਧਾਨ-ਮੰਡਲ ਦੀ ਮੈਂਬਰੀ ਲਈ ਕਾਬਲੀਅਤਾਂ ਰਾਜ ਵਿਧਾਨ-ਮੰਡਲ ਦੇ ਇਜਲਾਸ, ਉਠਾ ਦੇਣ ਅਤੇ ਤੁੜਾਓ ਰਾਜਪਾਲ ਦਾ ਸਦਨ ਜਾਂ ਸਦਨਾਂ ਨੂੰ ਸੰਬੋਧਨ ਕਰਨ ਅਤੇ ਸੰਦੇਸ਼ ਭੇਜਣ ਦਾ ਅਧਿਕਾਰ ਰਾਜਪਾਲ ਦਾ ਵਿਸ਼ੇਸ਼ ਭਾਸ਼ਣ ਸਦਨਾਂ ਬਾਰੇ ਮੰਤਰੀਆਂ ਅਤੇ ਐਡਵੋਕੇਟ-ਜਨਰਲ ਦੇ ਅਧਿਕਾਰ ਰਾਜ ਵਿਧਾਨ ਮੰਡਲ ਦੇ ਅਫ਼ਸਰ ਵਿਧਾਨ ਸਭਾ ਦਾ ਸਪੀਕਰ ਅਤੇ ਡਿਪਟੀ ਸਪੀਕਰ ਸਪੀਕਰ ਅਤੇ ਡਿਪਟੀ ਸਪੀਕਰ ਦੇ ਅਹੁਦਿਆਂ ਦਾ ਖ਼ਾਲੀ ਹੋਣ ਅਤੇ ਉਨ੍ਹਾਂ ਤੋਂ ਅਸਤੀਫ਼ਾ, ਅਤੇ ਹਟਾਇਆ ਜਾਣਾ ਡਿਪਟੀ ਸਪੀਕਰ ਜਾਂ ਹੋਰ ਵਿਅਕਤੀ ਦੀ ਸਪੀਕਰ ਦੇ ਅਹੁਦੇ ਦੇ ਕਰਤੱਵਾਂ ਦਾ ਪਾਲਣ ਕਰਨ ਦੀ, ਜਾਂ ਸਪੀਕਰ ਵਜੋਂ ਕਾਰਜ ਕਰਨ ਦੀ ਸ਼ਕਤੀ ਜਦ ਤੱਕ ਉਸ ਨੂੰ ਅਹੁਦੇ ਤੋਂ ਹਟਾਉਣ ਦਾ ਕੋਈ ਮਤਾ ਵਿਚਾਰ ਅਧੀਨ ਹੋਵੇ ਸਪੀਕਰ ਜਾਂ ਡਿਪਟੀ ਸਪੀਕਰ ਦਾ ਪ੍ਰਧਾਨਗੀ ਨ ਕਰਨਾ ਵਿਧਾਨ ਪਰਿਸ਼ਦ ਦੇ ਸਭਾਪਤੀ ਅਤੇ ਉਪ-ਸਭਾਪਤੀ ਸਭਾਪਤੀ ਅਤੇ ਉਪ-ਸਭਾਪਤੀ ਦੇ ਅਹੁਦਿਆਂ ਦਾ ਖ਼ਾਲੀ ਹੋਣਾ ਅਤੇ ਤੋਂ ਅਸਤੀਫ਼ਾ ਅਤੇ ਹਟਾਇਆ ਜਾਣਾ ਉਪ-ਸਭਾਪਤੀ ਜਾਂ ਹੋਰ ਵਿਅਕਤੀ ਦੀ ਸਭਾਪਤੀ ਦੇ ਅਹੁਦੇ ਦੇ ਕਰਤੱਵਾਂ ਦਾ ਪਾਲਣ ਕਰਨ ਦੀ, ਜਾਂ ਸਭਾਪਤੀ ਵਜੋਂ ਕਾਰਜ ਕਰਨ ਦੀ ਸ਼ਕਤੀ

17

17