ਸਮੱਗਰੀ 'ਤੇ ਜਾਓ

ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
243ਛ ਸੰਘ ਰਾਜ ਖੇਤਰਾਂ ਨੂੰ ਲਾਗੂ ਹੋਣਾ
243ਜ ਇਸ ਭਾਗ ਦਾ ਕੁਝ ਕੁ ਖੇਤਰਾਂ ਤੇ ਲਾਗੂ ਨ ਹੋਈ
243ਝ ਮੌਜੂਦਾ ਕਾਨੂੰਨਾਂ ਅਤੇ ਪੰਚਾਇਤਾਂ ਦਾ ਬਣਿਆ ਰਹਿਣਾ
243ਞ ਚੋਣ ਮਾਮਲਿਆਂ ਵਿੱਚ ਅਦਾਲਤਾਂ ਦੁਆਰਾ ਦਖ਼ਲ ਤੇ ਰੋਕ

ਨਗਰਪਾਲਕਾਵਾਂ

243ਟ ਪਰਿਭਾਸ਼ਾਵਾਂ
243ਠ ਨਗਰਪਾਲਕਾਵਾਂ ਦਾ ਗਠਨ
243ਡ ਨਗਰਪਾਲਕਾਵਾਂ ਦੀ ਰਚਨਾ
243ਢ ਵਾਰਡ ਕਮੇਟੀਆਂ, ਆਦਿ ਦਾ ਗਠਨ ਅਤੇ ਰਚਨਾ
243ਣ ਸੀਟਾਂ ਦਾ ਰਾਖਵਾਂਕਰਣ
243ਤ ਨਗਰਪਾਲਕਾਵਾਂ ਦੀ ਮਿਆਦ ਆਦਿ
243ਥ ਮੈਂਬਰਾਂ ਦੇ ਲਈ ਨਾਕਾਬਲੀਅਤਾਂ
243ਦ ਨਗਰਪਾਲਕਾਵਾਂ ਆਦਿ ਦੀਆਂ ਸ਼ਕਤੀਆਂ, ਅਥਾਰਟੀ ਅਤੇ ਉੱਤਰਦਾਇਤਵ
243ਧ ਨਗਰਪਾਲਕਾਵਾਂ ਦੁਆਰਾ ਕਰ ਅਰੋਪਣ ਦੀ ਸ਼ਕਤੀ ਅਤੇ ਉਨ੍ਹਾਂ ਦੇ ਫ਼ੰਡ
243ਨ ਵਿੱਤ ਕਮਿਸ਼ਨ
243ਪ ਨਗਰਪਾਲਕਾਵਾਂ ਦੇ ਲੇਖਿਆਂ ਦਾ ਆਡਿਟ
243ਪੳ ਨਗਰਪਾਲਕਾਵਾਂ ਦੇ ਲਈ ਚੋਣ
243ਪਅ ਸੰਘ ਰਾਜ ਖੇਤਰਾਂ ਨੂੰ ਲਾਗੂ ਹੋਣਾ
243ਪੲ ਇਸ ਭਾਗ ਦਾ ਕੁਝ ਕੁ ਖੇਤਰਾਂ ਤੇ ਲਾਗੂ ਨਾ ਹੋਣਾ
243ਪਸ ਜ਼ਿਲ੍ਹਾ ਯੋਜਨਾ ਲਈ ਕਮੇਟੀ
243ਪਹ ਮਹਾਂਨਗਰ ਯੋਜਨਾ ਦੇ ਲਈ ਕਮੇਟੀ
243ਪਕ ਮੌਜੂਦਾ ਕਾਨੂੰਨਾਂ ਅਤੇ ਮਹਾਨਗਰਾਂ ਦਾ ਬਣਿਆ ਰਹਿਣਾ

23