ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਉਪਬੰਧ |- | 379-391|| ਨਿਰਸਤ |- | 392 || ਕਠਨਾਈਆਂ ਦੂਰ ਕਰਨ ਦੀ ਰਾਸ਼ਟਰਪਤੀ ਦੀ ਸ਼ਕਤੀ |}
ਭਾਗ XXII
ਸੰਖੇਪ ਨਾਂ ਅਰੰਭ (ਹਿੰਦੀ ਵਿੱਚ ਸੱਤਾਯੁਕਤ ਪਾਠ) ਅਤੇ ਨਿਰਸਨ
| 393 | ਸੰਖੇਪ ਨਾਂ |
| 394 | ਅਰੰਭ |
| 394ੳ | ਹਿੰਦੀ ਭਾਸ਼ਾ ਵਿੱਚ ਸੱਤਾਯੁਕਤ ਪਾਠ |
| 395 | ਨਿਰਸਤ |
ਅਨੁਸੂਚੀ
ਪਹਿਲੀ ਅਨੁਸੂਚੀ
| I | ਰਾਜ |
| II | ਸੰਘ ਰਾਜ ਖੇਤਰ |
ਦੂਜੀ ਅਨੁਸੂਚੀ
| ਭਾਗ ੳ | ਰਾਸ਼ਟਰਪਤੀ ਅਤੇ ਰਾਜਾਂ ਦੇ ਰਾਜਪਾਲਾਂ ਬਾਬਤ ਉਪਬੰਧ |
| ਭਾਗ ਅ | ਨਿਰਸਤ |
| ਭਾਗ ੲ | ਲੋਕ ਸਭਾ ਦੇ ਸਪੀਕਰ ਅਤੇ ਡਿਪਟੀ ਸਪੀਕਰ ਅਤੇ ਰਾਜ ਸਭਾ ਦੇ ਸਭਾਪਤੀ ਅਤੇ ਉਪ-ਸਭਾਪਤੀ ਅਤੇ ਕਿਸੇ ਰਾਜ ਦੀ ਵਿਧਾਨ ਸਭਾ ਦੇ ਸਪੀਕਰ ਅਤੇ ਡਿਪਟੀ ਸਪੀਕਰ ਅਤੇ ਵਿਧਾਨ ਪਰਿਸ਼ਦ ਦੇ ਚੇਅਰਮੈਨ ਅਤੇ ਡਿਪਟੀ ਚੇਅਰਮੈਨ ਬਾਬਤ ਉਪਬੰਧ |
38