ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
“ਪ੍ਰੇਮ ਸਾਗਰ ਨਹੀਂ...ਮੇਰਾ ਨਾਉਂ......ਸੁਤੇੰਦਰ,,,ਹੈ।” ਪ੍ਰਬੋਧ ਦੀਆਂ ਸਾਰੀਆਂ ਨਾਰਾਜ਼ਗੀਆਂ ਉਮਡ ਕੇ ਅਥਰੂਆਂ ਰਾਹੀਂ ਥੱਲੇ ਡਿਗ ਪਈਆਂ। “ਮੈਨੂੰ ਮੁਆਫ਼ ਕਰੋ ਸੁਤੇਂਦਰ ਜੀ, ਪ੍ਰਬੋਧ ਹੋਰ ਝੁਕ ਗਈ । “ਮੇਰੇ ਦਿਲ ਵਿਚ ਕੋਈ ਨਾਰਾਜ਼ਗੀ ਨਹੀਂ ।" ਮੈਂ......ਡਾਢਾ...ਪ੍ਰਸੰਨ ਜਾ ਰਿਹਾ ਹਾਂ,,,..ਮੈਂ......ਜੀਵਨ ਲਾ ਕੇ ਇਕ......ਦਿਲ ਚੋਂ,,,,,,ਰੋਸਾ.....ਕੱਢ......ਚਲਿਆ......ਹਾਂ,,,,,,।" 90 Digitized by Panjab Digital Library | www.panjabdigilib.org
੧੪੫
145