5)
ਡਾ. ਰਾਮ ਸਿੰਘ ਸੈਕਸ਼ਨ
1.ਗੁਰੂ ਨਾਨਕ ਦੀ ਸੁਹਜ-ਕਲਾ
2.ਜਪੁਜੀ ਦਾ ਵਿਸ਼ਾ ਤੇ ਰੂਪ
3.ਗੁਰੂ ਨਾਨਕ ਦਾ ਰਹੱਸਵਾਦ
4.ਬਾਣੀ ਗੁਰੂ ਤੇਗ ਬਹਾਦਰ ਵਿਸ਼ਾ ਤੇ ਕਲਾ
5.ਸੁਖਮਨੀ ਦੀ ਜੀਵਨ ਜਾਂਚ
6.ਗੁਰੂ ਨਾਨਕ ਬਾਣੀ : ਪਰਖ ਤੇ ਸਮਝ
7.ਜਪੁਜੀ ਦੇ ਪੰਜ ਖੰਡ
8.ਬਾਬਾ ਫਰੀਦ ਤੇ ਗੁਰਮਤ
9.ਜਪੁਜੀ ਦੇ ਪੰਜ ਖੰਡਾਂ ਦਾ ਬਹੁਪੱਖੀ ਅਧਿਐਨ
10.ਸੁਖਮਨੀ ਸਾਹਿਬ : ਇਕ ਸਰਵ ਪੱਖੀ ਅਧਿਐਨ
11.ਗੁਰਬਾਣੀ ਦੀਆਂ ਗੁਹਜ ਰਮਜ਼ਾਂ : ਵਿਆਖਿਆ ਤੇ ਵਿਚਾਰ
12.ਬਾਬਾ ਫਰੀਦ ਜੀ: ਦਰਸ਼ਨ ਤੇ ਕਲਾ (ਬਹੁ-ਪੱਖੀ ਅਧਿਐਨ)
13.ਵਾਰਾਂ ਭਾਈ ਗੁਰਦਾਸ : ਵਿਸ਼ਾ ਤੇ ਰੂਪ
14.ਨਾਮ ਕੀ ਹੈ ਅਤੇ ਕਿਵੇਂ ਜਪੀਏ? ਅਤੇ ਹੋਰ ਲੇਖ
15.ਭਾਈ ਵੀਰ ਸਿੰਘ ਦਾ ਸਿਰਜਣਾ ਸੰਸਾਰ : ਦਰਸ਼ਨ ਤੇ ਸੌਂਦਰਯ
16.ਸਿੱਖ ਲਹਿਰ ਦੇ ਸਮਾਜਿਕ ਆਦਰਸ਼
17.ਪੰਜਾਬ ਤੇ ਇਸਦਾ ਸਾਹਿਤਕ ਗੌਰਵ
ਨੋਟ:- ਸਿੰਘ ਬ੍ਰਦਰਜ਼ ਅੰਮ੍ਰਿਤਸਰ ਨੇ ਡਾ. ਰਾਮ ਸਿੰਘ ਦੀਆਂ 10 ਪੁਸਤਕਾਂ ਦਾ ਸੈਟੋ ਪ੍ਰਕਾਸ਼ਤ ਕਰਕੇ ਬਹੁਤ ਹੀ ਕਾਬਲੇ ਤਾਰੀਫ ਕੰਮ ਕੀਤਾ ਹੈ।
6)
ਭਾਈ ਵੀਰ ਸਿੰਘ ਸੈਕਸ਼ਨ
1.ਗੁਰੂ ਨਾਨਕ ਚਮਤਕਾਰ (2 ਭਾਗ)
2.ਸ੍ਰੀ ਕਲਗੀਧਰ ਚਮਤਕਾਰ (2 ਭਾਗ)
ਭੂਤ ਭਵਿੱਖ ਦੀ ਅਕੱਥ ਕਥਾ /8