ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/125

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
123

________________

I ਜੋ ਮੈਨੂੰ ਇਸ ਘਰ ਤੀਕੁਰ ਲੈ ਆਯਾ ਹੈ, ਨਹੀਂ ਤਾਂ ਮੈਂ ਕਦ ਏਥੇ ਪਹੁੰਚ ਸਕਦਾਈ ਧਰਮਦਾਸ ਨੇ ਕਿਹਾ ਭੂਲਾ ਤੁਸੀ ਰੇਖੋਲਨਣਾਲੇ ਘਰ ਦੀ ਵੱਲੋਂ ਨਹੀਂ ਆਏ ? | ਮਸੀਹੀ ਨੂੰ ਉੱਤਰ ਦਿੱਤਾ, ਜੀ ਹਾਂ ਮੈਂ ਉਸ ਦੀ ਫੋਲ ਹੋਕੇ ਆਯਾ ਹਾਂ, ਅਤੇ ਮੈਂ ਉਥੇ ਅਜੇਹੀਆਂ ਅਣੋਖੀਆਂ ਗੱਲਾਂ ਟੋਖੀਆਂ, ਜੋ ਉਨਾਂ ਦਾ ਚੇਤਾ ਅੰਤਕਾਲ ਤੇ ਮੈਂਨੂੰ ਕਦੀ ਨਹੀ ਭੁਲਣਾ, ਨਿਜ ਕਰਕੇ ਉਨਾਂ ਤਿੰਨਾਂ ਵਸਤਾਂ ਨੂੰ ਜੋ ਮੈਂ ਉੱਥੇ ਦੇਖੀਆਂ, ਅਰਬਾੜ ਸੀ ਡਾਨ ਭਾਵੇਂ ਕਿੰਨਾ ਜੋਰ ਲਾਵੇ, ਮਸੀਹ ਆਪਣੇ ਲੋਕਾਂ ਡੇ ਮਨ ਵਿਚ ਆਪਣੀ ਕਿਰਪਾ ਦੇ ਕੰਮ ਨੂੰ ਸਮਾਲ ਰਖਦਾਹੈ, ਅਤੇ ਉਹ ਮੱਨੁਖ ਜਿਸ ਨੇ ਪਾਪਕਰਕੇ ਆਪਣੇ ਆਪ ਨੂੰ ਪਰਮੇਸ਼ੁਰ ਦੀ ਦੁਆ ਥੋਂ ਖਰਾ ਕਰ ਛੱਡਿਆ ਹੈ, ਅਤੇ ਉਸ ਮੱਨੁਖ ਦਾ ਸੁਪਨਾਬੀ, ਜਿਸ ਨੇ ਆਪਣੀ ਨੀਂਦ ਵਿੱਚ ਮਿੱਠਾ ਸੀ, ਕਿ ਨਿਆਉਂ ਦਾ ਦਿਨ ਆ ਪਹੁੰਚਿਆ ਹੈ। ਧਰਮਦਾਸ,ਭਲਾ ਤੁਸੀਂ ਓਹ ਵੇ ਸੁਪਨੇ ਦਾ ਬਿਰਤੰਤ ਸੁਣਿਆ ਹੋਵੇਗ, ਮਸੀਹੀ ਬੋਲਿਆ ... hini Raatwinninflam m -nabraiwith