ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/223

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

221

________________

3੩੧ ਨਾਂ ਦੇਤਾ ਜਾਵੇ ਕੁੱਛ ਬੀ ਨਹੀਂ ਲੱਭ ਸੱਕਦਾ, ਕਰਨੀਆਂ ਚੋਂ ਕੁਛ ਨਹੀਂ ਹੈ ਦਾ, ਸਗੋਂ ਸਭ ਕੁੱਛ ਕਿਰਪਾ ਤੋਂ ਹੁੰਦਾ ਹੈ , ਇਸ ਗੱਲ ਨੂੰ ਸਿੱਧ ਕਰਨ | ਲਈ , ਮੈਂ ਮੰਗਲਮਾਚਾਰ ਵਿਚ ਸੈਂਕੜੇ ਪਰਮਾਣ ਦੇ ਸਕਦਾ ਹਾਂ , .. . ਧਰਮਦਾਸ - ਤੁਲਾ ਚੰਗਾ ਪਰ ਓਹ ਕੇਹੜੀ ਗੱਲ ਹੈ, ਜਿਹਦੀ ਅਸੀ ਹੁਣ ਚਰਚਾ ਕਰੇੜੇ , | ਬੱਕਵਾਦੀ - ਜੋ ਤੁਹਾਡਾ ਜੀ ਚਾਹੇ, ਮੈਂ ਸੁਰਗ ਦੀਆਂ ਅਤੇ ਧਰਮ ਤੀ ਦੀਆਂ ਵਸਤਾਂ ਦੀ, ਮਨੁੱਖ ਦੀਆਂ ਕਰਨੀਆਂ ਦੀ, ਅਤੇ ਪਰਮੇਬਰ ਦੀ॥ ਦਮਾ ਦੀ , ਬੀਤੀਆਂ ਹੋਈਆਂ ਵਸਤਾਂ ਦੀ, ਅਤੇ ਹੋਣ ਵਾਲੀਆਂ ਵਸਤਾਂ ਦੀ , ਦੇਸੀ ਅਤੇ ਪਰਦੇਸੀ ਵਸਤਾਂ ਦੀ, ਮੁੱਲਦੀਆਂ ਅਤੇ ਅਚਾ ਚਕ ਦੀਆਂ "