ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/225

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

223

ਮਸੀਹੀ ਬੋਲਿਆ ਲਓ ਜਾਣਨ ਦੀ ਕੀ ਗੱਲ ਹੈ ਜੇਹਾ ਮੈਂ ਉਸ ਨੂੰ ਜਾਣਦਾ ਹਾਂ, ਓਹ ਆਪ ਬੀ ਆਪਣੇ ਆਪ ਥੋਂ ਅਜਿਹਾ ਮਹਿਰਮ ਨਹੀਂ ਹੋਣਾਂ।
ਧਰਮਦਾਸ - ਭਲਾ ਜੀ ਫੇਰ ਓਹ ਕੌਣ ਹੁੰਦਾ ਹੈ।
ਮਸੀਹੀ- ਇਸ ਨੂੰ ਥਕਟਾਦੀ ਕਰਕੇ ਸੱਦਦੇ ਹਨ। ਅਰ ਇਹ ਸਾਡਾ ਨਗਰ ਜੋ ਇਕ ਬਹੁਤ ਬੜਾ ਸ਼ਹਿਰ ਹੈ, ਇਸ ਕਰਕੇ ਤੁਸੀ ਉਹ ਨੂੰ ਨਹੀ ਜਾਂਣਦੇ, ਧਰਮਦਾਸ ਨੈ ਪੁੱਛਿਆ ਭਲਾ ਜੀ ਇਹ ਕਿਹਦਾ ਪੜ੍ਹ ਹੈ? ਅਤੇ ਨਗਰ ਦੇ ਕੇਹੜੇ ਕਟੜੇ ਅਰ ਕਿਸ ਗਲੀ ਵਿਚ ਰਹਿੰਦਾ ਹੈ?।
ਮਸੀਹੀ ਬੋਲਿਆ, ਓਹ ਤਾਂ ਰਸੀਲਾ ਕਰਕੇ ਇਕ ਪਾਖੰਡੀ ਦਾ ਪੁਤ੍ਰ ਹੈ,