ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/46

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
44

________________

ਜਿਹੜਾ ਜੀਉਣ ਦਾ ਦੁਆਰਾਹੇ, ਅਤੇ ਵਿਰਲੇ ਹਨ ਓਹ ਜੋ ਉਸ ਨੂੰ ਲੱਭਦੇ ਹਨ।(ਮਤੀ ੭੧੯੭॥ 'ਇਲ ਦੁਸ਼ਟ ਨੇ ਉਸ ਭੀੜੇ ਦਰਵਾਜੇ ਦੇਹ ਬੈਂ ਤੈਨੂੰ ਭਰਮਾਕੇ ਨਾਲ ਦੇ ਮੁੱਢ ਅਪੜਾਇਆ ਹੈ, ਇਸ ਲਈ ਚਾਹੀਦਾ ਹੈ ਜੋ ਤੂੰ ਉਹਦੇ ਬੁਰੇ ਕੰਮ ਨੂੰ ਨਾਲੇ ਓਹ ਦੀ ਮੱਤ ਦੇ ਮੰਨ ਲੈਣ ਨੂੰ ਵੀ ਘਿਨਾਉਣਾ ਜਾਣਕੇ ਭਿਆਗ 1 . ਦੂਜੀ ਗੱਲ ਇਹ ਹੈ ਜੋ ਉਸ ਨੇ ਸਲੀਬ ਨੂੰ ਬੁਰੀ ਗੱਲ ਬਣਾਇਆ ਸੀ, ਸੋ ਲੋੜੀਦਾ ਹੈ ਜੋ ਤੂੰ ਇਸ ਕੰਮ ਨੂੰ ਵੀ ਬੁਰਾ ਜਾਣੈ, ਕਿਉਂਕਿ ਚਾਹੀਦਾ ਹੈ ਜੋ ਤੂੰ ਆਪਣੇ ਮਸੀਹੀ ਹੋਣ ਦੀ ਨਿੰਦਿ ਆ ਅੜੇ ਧਿਰਕਾਰਾ ਨੂੰ ਮਿਸਰ ਦੇਸ਼ ਦੇ ਖਜ਼ਾਨਿਆਂ ਨਾਲੋਂ ਵੀ ਵਡਾ ਧਨਜਾਣੇ । (ਇਬਰਾਨੀਆਂ ਨੂੰ ੧:੨ਦੁ ਇਸ ਤੋਂ ਉਪਰੰਦ ਪਰਤਾਪ ਦੇ ਰਾਜਾ ਨੇ ਤੈਨੂੰ ਆਖਿਆ ਹੈ ਕਿ ਜੇਹੜਾ ਆਪਣੀ ਜਿੰਦ ਬਚਾਉ। ਣੀ ਚਾਹੁੰਦਾ ਹੈ ਉਹ ਉਸ ਨੂੰ ਗੁਦਾ ਬੇਠੇਗਾ, ਫੇਰ ਜੋ ਕੋਈ ਮੇਰੇ ਕੋਲ ਆਵੇ ਅਤੇ ਆਪਣੇ ਪਿਓ ਅਰਮਾਂ ਅਤੇ ਇਸਤੀ ਅਤੇ ਬਾਲ ਬੱਚਿਆਂ ਅਤੇ ਭਾਈਆਂ ਅਰ ਭੈਣਾਂ ਨਾਲ ਸਰੋਂ w ww.in