ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/502

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

500

ਮਸੀਹੀ ਨੈ ਆਖਿਆ, ਅਜੇ ਡੂਢ ਕੁ ਕੋਹ ਰਹਿੰਦਾ ਹੈ، ਪਰ ਆਓ ਅਸੀ ਫੇਰ ਉਸ ਗੱਲ ਨੂੰ ਛੇੜਿਯੇ, ਮੂਰਖਾਂ ਨੂੰ ਇਸ ਗੱਲ ਦੀ ਖਬਰ ਨਹੀਂ ਹੈ, ਕਿ ਜੇਹੜੀਆਂ ਗਲਾਂ ਥੋਂ ਉਨ੍ਹਾਂ ਵਿੱਚ ਪਾਪ ਦਾ ਡਰ ਉਤਪਤ ਹੁੰਦਾ ਹੈ, ਸੋ ਉਨ੍ਹਾਂ ਦੇ ਭਲੇ ਵਾਸਤੇ ਹਨ, ਇਸੇ ਲਈ ਉਨਾਂ ਨੂੰ ਦਬਾ ਦਿੰਦੀਆਂ ਹਨ॥
ਆਸਅਨੰਦ ਨੈ ਪੁੱਛਿਆ ਓਹ, ਉਨਾਂ ਨੂੰ ਕੰਕੁਰ ਦਬਾ ਦਿੰਦੀਆਂ ਹਨ॥
ਮਸੀਹੀ ਨੈ ਉਤਰ ਦਿੱਤਾ, ਭਾਈ ਪਹਿਲੇ ਤਾਂ ਉਨ੍ਹਾਂ ਦਾ ਇਹ ਵਿਚਾਰ ਹੈ ਜੋ ਓਹ ਡਰ ਸ਼ੈਤਾਨ ਦੀ ਵੱਲੋਂ ਹੁੰਦਾ ਹੈ ਪਰ ਜੇ ਸੱਚ ਪੁਛੋ ਤਾਂ ਓਹ ਪਰਮੇਸਰ ਦੀ ਵੱਲੋਂ ਹੈ ਅਤੇ ਐਉਂ ਵਿਚਾਰ ਕਰਕੇ