ਸਮੱਗਰੀ 'ਤੇ ਜਾਓ

ਪੰਨਾ:ਮਹਾਨ ਕੋਸ਼ ਭਾਗ 1.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ੴ ਸਤਿਗੁਰ ਪ੍ਰਸਾਦਿ
ਅਥ ਗੁਰੁਸ਼ਬਦ ਰਤਨਾਕਰ
ਮਹਾਨ ਕੋਸ਼


ਓ. ਪੰਜਾਬੀ ਵਰਣਮਾਲਾ (ਪੈਂਤੀ) ਦਾ ਪਹਿਲਾ ਸ੍ਵਰ ਅੱਖਰ ਊੜਾ, ਇਸ ਦਾ ਉੱਚਾਰਣ ਹੋਠਾਂ ਦੀ ਸਹਾਇਤਾ ਤੋਂ ਹੁੰਦਾ ਹੈ. ਊੜੇ ________ ਮਾਤ੍ਰਾ (ਲਗਾਂ) ਬਣਦੀਆਂ ਹਨ.


ਨ ਹੋਊ. (ਬਾਵਨ) ਉ. ਸੰ. ਚ. ਸੰਗਯਾ-ਮਾ। ੨ ਵਿਸ਼ਨ। ੩ ਸ਼ਿਵI | ਉਇ ਸਰਵ-ਉਹ, ਵਹ. "ਉਇ ਸੁਖ ਕਾਸਿਉ ਬਰਨ ੪ ਵਜ-ਅਚਰਜ, ਵਿਸਮਯ, ਹੈਰਾਨੀ। ਸੁਨਾਵਤ, (ਸਾਰ ਮਃ ੫) ੨ ਦੇਖੋ, ਓਇ, ੫ ਸੰਬੋਧਨ। ੬ ਭੀ, ਪਨਹ। ੭ ਪਰਾਣੀ ਪੰਜਾਬੀ ਵਿੱਚ-ਉ-ਹੋੜੇ ਕਨੌੜੇ, ਮ-ਯਵ ਅਤੇ ਉਸ ਸਰਵ-ਇਹ ਵਿਭਕੀ ਸਹਿਤ ਉਹ (ਹ) ਸ਼ਬਦ ਵਾਉ (9) ਦੀ ਥਾਂ ਭੀ ਵਰਤਿਆ ਜਾਂਦਾ ਹੈ, ਜੈਸੇ ਦਾ ਰੂਪ ਹੈ, ਉਸ ਉਪਰਿ ਹੈ ਮਾਰਗ ਮੇਰਾ, (ਸੂਹੀ ਕਰੋ ਦੀ ਥਾਂ ਕਰਉ, ਜਪੋ-ਜਪਉ, ਔਰ-ਅਉਰ, ਹੌਮੈ- ਫਰੀਦ) 2 ਸਿੰਧੀ, ਸੰਗਯਾ-ਧੁੱਪ, ਸੁਖ੍ਯ (ਸੂਰਜ) ਦਾ ਹਉਮੈ, ਜੌ-ਜਉ, ਕਮਲ - ਕਉਲ, ਭੂਮਰ- ਭਉਰ, ਪ੍ਰਕਾਸ਼। ੩ ਸੰ, ਹਾਥ-ਉਧ. ਧਾ-ਤੁਪਾਉਣਾ, ਆਯੁਥਾ-ਆਉਖਾ, ਅਵਗੁਣ-ਅਉਗੁਣ, ਦੇਵ-ਦੇਉ,। ਜਲਾਉਣਾ, ਮਾਰਣਾ, ਇਸੇ ਤੋਂ ਉਲਟ, ਉਸਣ, ਵਕਰ-ਉਕਰ, ਅਤੇ ਵਜੁ ਦੀ ਥਾਂ ਉਜੂ ਆਦਿ, ਉਸਣੀਸ ਆਦਿ ਸ਼ਬਦ ਬਣਦੇ ਹਨ। ਉੱਚ ਵੜ-ਪਸ਼ਨ, ਕੋਧ, ਵਰਜਨ ( ਹਟਾਉਣਾ) ਅਤੇ | ਉਸਕਣਾ, ਦੇਖੋ, ਉਕਸਨਾ। ' ੨ ਉਸਾਸ (ਉਛਾਸ)। ਅਚਰਜ ਬੋਧਕ ਸ਼ਬਦ. ਉਸਕਨਾ ਲੈਣਾ ਲੰਮਾ ਸਾਹ ਭਰਨਾ,ਠੰਢਾ ਸਾਹ ਲੈਣਾ | ਉਅਸਤੁਆ? ਵਾ-ਉੜੇ ਅੱਖਰ ਕਰਕੇ ਹੈਂ ਤੂੰ, ਤੇਰੇ 1ਉਸਗਾ. ਦੇਖੋ, ਅਸਗਾ. ਉਅਸਤਾ ਤਾਈਂ ਉ ਬੋਧਨ ਕਰਦਾ ਹੈ, (ਗਯਾ- | ਉਸਟ ਸੰ ਚਾਦ, ਸੰਗ- ਬ-ਉਸ ਧਾਤ ਦਾ ਅਰਥ। ਨ) ਦੇਖੋ, ਉਕਾਰ ਸ਼ਬਦ ਵਿੱਚ ਇਸ ਦਾ ਪੂਰਾ ਅਰਥ ਹੈ ਤਪਾਉਣਾ, ਦਾਹ ਕਰਨਾ ( ਜਲਾਉਣਾ), ਜੋ ਕਾਲ | ਉਆ ਸਰਵ-ਉਸ, ਵਿਭਕੀ ਸਹਿਤ ਉਹ (ਵ) ਸ਼ਬਦ | ਕਵਾੜ ਖਾਕੇ ਮੇਦੇ ਦੀ ਅੱਗ ਨਾਲ ਪਚਾ ਜਾਵੇ, ਉਹ ਦਾ ਰੂਪ ਹੈ, ਉਆ ਅਉਸਰ ਕੈ ਹਉ ਬਲਿਜਾਈ, ਉਸ ਹੈ, ਉੱਠ, ਉੱਟ, ਉਠ ਦੀਰਘਵ ਵੀ