ਸਮੱਗਰੀ 'ਤੇ ਜਾਓ

ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/345

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੁਸਤਕ ਸੂਚੀ ਪੰਜਾਬੀ : ਪੰਡਿਤ ਰਾਮ ਸਰਨ ਪੰਜਾਬੀ ਦੇ ਗੀਤ (1921) ਸੰਤ ਰਾਮ ਪੰਜਾਬੀ ਗੀਤ (1927) ਦੇਵਿੰਦਰ ਸਤਿਆਰਥੀ ਗਿੱਧਾ (1936) ਹਰਭਜਨ ਸਿੰਘ

ਪੰਜਾਬਣ ਦੇ ਗੀਤ (1940) ਹਰਜੀਤ ਸਿੰਘ

ਨੇਂ ਝਨਾਂ (1942) ਕਰਤਾਰ ਸਿੰਘ ਸ਼ਮਸ਼ੇਰ

ਜੀਉਂਦੀ ਦੁਨੀਆਂ (1942) ਨੀਲੀ ਤੇ ਰਾਵੀ (1961) ਅੰਮ੍ਰਿਤਾ ਪ੍ਰੀਤਮ ਪੰਜਾਬ ਦੀ ਆਵਾਜ਼ (1952) ਮੌਲੀ ਤੇ ਮਹਿੰਦੀ (1955) ਅਵਤਾਰ ਸਿੰਘ ਦਲੇਰ ਪੰਜਾਬੀ ਲੋਕ ਗੀਤ ਬਣਤਰ ਤੇ ਵਿਕਾਸ (1954) ਸ਼ੇਰ ਸਿੰਘ ਸ਼ੇਰ

ਬਾਰ ਦੇ ਢੋਲੇ (1954) ਸੰਤੋਖ ਸਿੰਘ ਧੀਰ

ਲੋਕ ਗੀਤਾਂ ਬਾਰੇ (1954) ਮਹਿੰਦਰ ਸਿੰਘ ਰੰਧਾਵਾ

ਪੰਜਾਬ ਦੇ ਲੋਕ ਗੀਤ (1955) ਰੰਧਾਵਾ ਤੇ ਸਤਿਆਰਥੀ

ਪੰਜਾਬੀ ਲੋਕ ਗੀਤ (1960) ਗਿਆਨੀ ਗੁਰਦਿਤ ਸਿੰਘ : ਮੇਰਾ ਪਿੰਡ (1962) ਵਣਜਾਰਾ ਬੇਦੀ ਪੰਜਾਬ ਦਾ ਲੋਕ ਸਾਹਿਤ (1968) ਸੁਖਦੇਵ ਮਾਦਪੁਰੀ

ਗਾਉਂਦਾ ਪੰਜਾਬ

(1959) ਫੁੱਲਾਂ ਭਰੀ ਚੰਗੇਰ (1979) ਖੰਡ ਮਿਸ਼ਰੀ ਦੀਆਂ ਡਲੀਆਂ (2003) ਲੋਕ ਗੀਤਾਂ ਦੀ ਸਮਾਜਿਕ ਵਿਆਖਿਆ(2003) ਨੈਣੀ ਨੀਂਦ ਨਾ ਆਵੇ (2004) ਸ਼ਾਵਾ ਨੀ ਬੰਬੀਹਾ ਬੋਲੇ (2008) ਕਿੱਲਰ ਦੀਵਾ ਮੱਚਦਾ (2010) ਜਿਨ੍ਹਾਂ ਵਣਜ ਦਿਲਾਂ ਦੇ ਕੀਤੇ (2013) ਡਾ. ਕਰਮਜੀਤ ਸਿੰਘ ਦੇਸ਼ ਦੁਆਬਾ (1982) ਧਰਤ ਦੁਆਬੇ ਦੀ (1985) ਕੋਲਾਂ ਕੂਕਦੀਆਂ (1989) 343 ਮਹਿਕ ਪੰਜਾਬ ਦੀ