ਪੰਨਾ:ਮਾਓ ਜ਼ੇ-ਤੁੰਗ.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਡੈਂਗ ਜ਼ਿਆਓਪਿੰਗ ਚਾਹੇ ਪੁਰਾਣਾ ਆਗੂ ਸੀ ਪਰ ਉਹ ਵਧੇਰੇ ਚਰਚਾ ਵਿੱਚ 1979 ਤੋਂ ਬਾਅਦ ਹੀ ਆਇਆ ਜਦ ਉਸ ਨੇ ਚੀਨ ਨੂੰ ਸਮਾਜਵਾਦ ਤੋਂ ਮੰਡੀ ਆਰਥਿਕਤਾ ਵਿੱਚ ਬਦਲਣ ਵਾਲਾ ਰਾਹ ਲਾਗੂ ਕਰ ਦਿੱਤਾ। ਸੋ ਉਸ ਦਾ ਨਾਮ ਵੀ ਨਵੇਂ ਸਿਸਟਮ ਅਨੁਸਾਰ ਹੀ ਲਿਖਿਆ ਗਿਆ ਹੈ।