ਪੰਨਾ:ਮਾਛੀ ਵਾੜਾ.pdf/4

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪ੍ਰਸੰਸਾ

ਅਸਾਂ ‘ਮਾਛੀਵਾੜੇ' ਪੁਸਤਕ ਦੇ ਗੀਤਾਂ ਨੂੰ ਬੜੀ ਦਿਲਚਸਪੀ ਨਾਲ ਪੜ੍ਹਿਆ ਹੈ ਅਤੇ ਪੜ੍ਹਨ ਦੇ ਬਾਅਦ ਇਸ ਨਤੀਜੇ ਤੇ ਪਹੁੰਚਾ ਹਾਂ ਕਿ ਹੋਰ ਚਾਰ ਦਿਨਾਂ ਤਕ ਇਨ੍ਹਾਂ ਗੀਤ ਦੀਆਂ ਤਰਜ਼ਾਂ ਪੁਰਾਣੀਆਂ ਹੋ ਜਾਣਗੀਆਂ ਪਰ ਇਹ ਗੀਤ ਗੁਰਮਤ ਪਿਆਰਿਆਂ ਵਾਸਤੇ ਸਦਾ ਹੀ ਨਵੇਂ ਰਹਿਣਗੇ।

ਅਸੀਂ 'ਨੀਰ' ਜੀ ਅਤੇ 'ਮਸਤਾਨਾ' ਜੀ ਨੂੰ ਇਸ ਪੁਸਤਕ ਬਾਬਤ ਦਿਲੋਂ ਵਧਾਈ ਦੇਂਦੇ ਹਾਂ।

ਵਿਦਿਆ ਨਾਥ ਸੇਠ
(ਰੇਡਿਓ ਆਰਟਿਸਟ)

ਜਸਵੰਤ ਕੌਰ ਬੀ. ਏ.
(ਰੇਡਿਓ ਆਰਟਿਸਟ)

ਜੋਗਿੰਦਰ ਕੌਰ
(ਰੇਡਿਓ ਆਰਟਿਸਟ)