ਪੰਨਾ:ਮਾਣਕ ਪਰਬਤ.pdf/211

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮਿਰਾਲੀ ਓਦੋਂ ਤਕ ਕੰਮਾਂ ਲਗ ਰਿਹਾ ਜਦੋਂ ਤਕ ਉਹਨੂੰ ਇਕ ਅਜਿਹੀ ਸੋਚ ਨਾ ਆ ਗਈ , ਜਿਹਦੇ ਨਾਲ ਉਹ ਠੰਡਾ-ਠਾਰ ਹੋ ਗਿਆ । “ਮੈਂ , ਮਾਲਕ, ਏਥੋਂ ਹੇਠਾਂ ਕਿਵੇਂ ਉਤਰਾਂਗਾ ?" ਉਹਨੇ 'ਬੇ' ਨੂੰ ਆਵਾਜ਼ ਦਿਤੀ। "ਮੇਰੇ ਵਲ ਹੋਰ ਪੱਥਰ ਸੁਟ , ਬੇ' ਨੇ ਪਤਵੀਂ ਆਵਾਜ਼ ਦਿਤੀ , " ਮੈਂ ਤੈਨੂੰ ਦੱਸਾਂਗਾ , ਪਿਛੋਂ , ਪਹਾਤ ਤੋਂ ਕਿਵੇਂ ਉਤਰਨੈਂ। ਮਿਰਾਲੀ ਨੇ ਉਹਦਾ ਅਤਬਾਰ ਕਰ ਲਿਆ , ਤੇ ਹੇਠਾਂ ਹੀਰੇ ਸੁਟਦਾ ਗਿਆ। ਜਦੋਂ ਬੋਰੀਆਂ ਮੰਹ ਤਕ ਭਰ ਗਈਆਂ , ਬੇ' ਨੇ ਉਹਨਾਂ ਨੂੰ ਉਨਾਂ ਉਤੇ ਲਦ ਲਿਆ। "ਸੁਣਾ ਓਏ ਪੁਤਰਾ ," ਉਹਨੇ ਹਸ ਕੇ ਮਿਰਾਜੇ ਨੂੰ ਆਵਾਜ਼ ਦਿਤੀ । "ਹੁਣ ਸਮਝ ਲਗ ਗਈ ਆ . ਮੈਂ ਆਪਣੇ ਮਜ਼ਦੂਰਾਂ ਨੂੰ ਕਿਸ ਕਿਸਮ ਦਾ ਕੰਮ ਦੇਣੈ। ਵੇਖ , ਉਤੇ , ਉਪਰ ਪਹਾੜ 'ਤੇ , ਉਹਨਾਂ 'ਚੋਂ ਕਿਨੇ | ਤੇ ਇਹ ਕਹਿ 'ਬੇ' ਉਠ ਉਤੇ ਬਹਿ ਚਲਾ ਗਿਆ। ਮਿਰਾਲੀ ਪਹਾੜ ਉਤੇ ਉਕਾ ਇਕੱਲਾ ਰਹਿ ਗਿਆ। ਉਹ ਹੇਠਾਂ ਉਤਰਨ ਦਾ ਰਾਹ ਲੱਭਣ ਲਗ ਪਿਆ , ਪਰ ਹਰ ਪਾਸੇ ਖੱਡਾਂ ਤੇ ਦੰਦੀਆਂ ਸਨ ਤੇ ਹਰ ਥਾਂ ਬੰਦਿਆਂ ਦੀਆਂ ਹੱਡੀਆਂ ਪਈਆਂ ਸਨ। ਉਹ ਉਹਨਾਂ ਲੋਕਾਂ ਦੀਆਂ ਹੱਡੀਆਂ ਸਨ , ਜਿਹੜੇ ਮਿਰਾਲੀ ਵਾਂਗ 'ਬ' ਦੇ ਮਜ਼ਦੂਰ ਰਹੇ ਸਨ। ਮਿਰਾਲੀ ਨੂੰ ਹੋਲ ਪੈਣ ਲਗਾ । ਚਾਣਚਕ ਹੀ ਉਹਨੂੰ ਸਿਰ ਉਤੇ ਖੰਭਾਂ ਦੀ ਸਰ - ਸਰ ਸੁਣੀਤੀ , ਤੇ ਇਸ ਤੋਂ ਪਹਿਲਾਂ ਕਿ ਉਹ ਮੁੰਹ ਭੂਆ ਸਕਦਾ , ਇਕ ਬਹੁਤ ਵੱਡਾ ਉਕਾਬ ਉਹਦੇ ਉਤੇ ਝਪਟ ਪਿਆ। ਉਹ ਮਿਰਾਲੀ ਦੀ ਬੋਟੀ-ਬੋਟੀ ਕਰਨ ਲੋਗਾ ਸੀ , ਪਰ ਮਿਰਾਲੀ ਨੇ ਸੁਰਤ ਨਹੀਂ ਸੀ ਜਾਣ ਦਿਤੀ , ਤੇ ਉਹਨੇ ਉਕਾਬ ਦੀਆਂ ਲੱਤਾਂ ਨੂੰ ਦੋਵਾਂ ਹੱਥਾਂ ਨਾਲ ਫੜ , ਉਹਨਾਂ ਨੂੰ ਘੁੱਟ ਕੇ ਪੀਚ ਦਿਤਾ। ਉਕਾਬ ਨੇ ਚੀਕ ਮਾਰੀ , ਹਵਾ ਵਿਚ ਉਡ ਪਿਆ , ਦੋ ਮਿਰਾਲੀ ਨੂੰ ਛੱਡ ਵਗਾਣ ਦੀ ਕੋਸ਼ਿਸ਼ ਕਰਦਾ , ਗੋਲ - ਗੋਲ ਘੁੰਮਣ ਲਗ ਪਿਆ। ਅਖ਼ੀਰ , ਜਦੋਂ ਉਹ ਥਕ ਤੋਂ ਦੂਰ ਹੋ ਗਿਆ , ਉਹ ਜ਼ਮੀਨ ਉਤੇ ਆ ਪਿਆ , ਤੇ ਜਦੋਂ ਮਿਲੀ ਨੇ ਆਪਣੀ ਕੱਸ ਢਿੱਲੀ ਕੀਤੀ, ਉਹ ਉਡ ਗਿਆ । ਇਸ ਤਰ੍ਹਾਂ , ਮਿਰਾਲੀ ਦਾ ਭਿਆਨਕ ਮੌਤ ਤੋਂ ਬਚਾ ਹੋ ਗਿਆ। ਉਹ ਮੰਡੀ ਵਿਚ ਗਿਆ ਤੇ ਫੇਰ ਕੰਮ ਲੱਭਣ ਲਗ ਪਿਆ। ਚਾਣਚਕ ਹੀ ਉਹਨੇ ਵੇਖਿਆ , ਬੇ' , ਉਹਦਾ ਪਹਿਲਾ ਮਾਲਕ , ਉਹਦੇ ਵਲ ਆ ਰਿਹਾ ਸੀ । ਬੇ' , ਮਜ਼ਦੂਰ ਚਾਹੀਦਾ ਈ ? ਮਿਰਾਲੀ ਨੇ ਉਹਨੂੰ ਪੁਛਿਆ। ਏਧਰ 'ਬੇ' ਨੂੰ ਖ਼ਿਆਲ ਤਕ ਨਾ ਆਇਆ , ਉਹਦਾ ਕੋਈ ਮਜ਼ਦੂਰ ਜਿਉਂਦਾ ਵੀ ਰਹਿ ਗਿਆ ਹੋਵੇਗਾ - ਜੇ ਤਕ ਇੰਜ ਕਦੀ ਨਹੀਂ ਸੀ ਹੋਇਆ ਤੇ ਮਿਰਾਲੀ ਨੂੰ ਕੋਈ ਹੋਰ ਬੰਦਾ ਸਮਝ , ਉਹਨੂੰ ਉਹਨੇ ਭਾੜੇ ਉਤੇ ੧੫ ਲਿਆ ਤੇ ਆਪਣੇ ਨਾਲ ਘਰ ਲੈ ਗਿਆ। ਛੇਤੀ ਹੀ ਪਿਛੋਂ , ਬੇ' ਨੇ ਮਿਰਾਲੀ ਨੂੰ ਹੁਕਮ ਦਿਤਾ , ਉਹ ਇਕ ਢਾਂਗਾ ਜ਼ਬਾ ਕਰੇ ਤੇ ਉਹਦੀ ਖਲ ਦਾ ਲਵੇ , ਤੇ ਜਦੋਂ ਇਹ ਹੋ ਗਿਆ , ਉਹਨੇ ਉਹਨੂੰ ਆਖਿਆ , ਦੇ ਊਠ ਤਿਆਰ ਕਰੇ ਤੇ ਚਾਰ ਬੋਰੀਆਂ ਤੋਂ ਆਵੇ । ੧੯੯