ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/2

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਰ ਮੌਲਿਕ ਰਚਨਾਵਾਂ
ਸ਼ੀਸ਼ਾ ਝੂਠ ਬੋਲਦਾ ਹੈ। (ਕਾਵਿ ਸੰਗ੍ਰਹਿ)
ਹਰ ਧੁਖ਼ਦਾ ਪਿੰਡ ਮੇਰਾ ਹੈ (ਗਜ਼ਲ ਸੰਗ੍ਰਹਿ)
ਬੋਲ ਮਿੱਟੀ ਦਿਆ ਬਾਵਿਆ (ਕਾਵਿ ਸੰਗ੍ਰਹਿ)
ਅਗਨ ਕਥਾ (ਕਾਵਿ ਸੰਗ੍ਰਹਿ)
ਖ਼ੈਰ ਪੰਜਾਂ ਪਾਣੀਆਂ ਦੀ (ਕਾਵਿ ਸੰਗ੍ਰਹਿ)
ਧਰਤੀ ਨਾਦ (ਕਾਵਿ ਸੰਗ੍ਰਹਿ)
ਫੁੱਲਾਂ ਦੀ ਝਾਂਜਰ (ਗੀਤ ਸੰਗ੍ਰਹਿ)
ਪਾਰਦਰਸ਼ੀ (ਕਾਵਿ ਸੰਗ੍ਰਹਿ)
ਮੋਰ ਪੰਖ (ਗਜ਼ਲ ਸੰਗ੍ਰਹਿ)
ਮਨ ਤੰਦੂਰ (ਕਾਵਿ ਸੰਗ੍ਰਹਿ)
ਗੁਲਨਾਰ (ਗਜ਼ਲ ਸੰਗ੍ਰਹਿ)
ਕੈਮਰੇ ਦੀ ਅੱਖ ਬੋਲਦੀ (ਸੁਚਿੱਤਰ ਵਾਰਤਕ)
(ਤੇਜ ਪ੍ਰਤਾਪ ਸਿੰਘ ਸੰਧੂ ਦੇ ਚਿੱਤਰਾਂ ਸਹਿਤ)
ਲੇਖਕ ਦੀਆਂ ਰਚਨਾਵਾਂ ਦੇ ਸੰਪਾਦਿਤ ਸੰਗ੍ਰਹਿ
ਸੁਰਖ਼ ਸਮੁੰਦਰ (ਕਾਵਿ ਸੰਗ੍ਰਹਿ)
ਦੋ ਹਰਫ਼ ਰਸੀਦੀ (ਗਜ਼ਲ ਸੰਗ੍ਰਹਿ)
ਮਨ ਦੇ ਬੂਹੇ ਬਾਰੀਆਂ (ਗਜ਼ਲ ਸੰਗ੍ਰਹਿ)
ਤਾਰਿਆਂ ਦੇ ਨਾਲ ਗੱਲਾਂ ਕਰਦਿਆਂ (ਗਜ਼ਲ ਸੰਗ੍ਰਹਿ)
ਸੰਪਾਦਕ: ਸੁਲੱਖਣ ਸਿੰਘ ਸਰਹੱਦੀ
ਪਿੱਪਲ-ਪੱਤੀਆਂ (ਗਜ਼ਲ ਸੰਗ੍ਰਹਿ)
ਸੰਪਾਦਕ: ਤਰਸੇਮ ਸਿੰਘ