ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/160

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਰੱਸਾ ਕਸ਼ੀ

ਦਿਲ ਖਿੱਚਦਾ ਰਿਹਾ ਏਧਰ )
ਫਰਜ਼ ਧ੍ਹਹੂੰਦੇ ਰਹੇ ਓਧਰ ।
 ਇਕ ਪਾਸੇ ਦਿਲ
 ਇਕ ਪਾਸੇ ਵਰਜ਼ ;
ਹੁੰਦੀ ਰਹੀ
 ਏਸਤਰ੍ਹਾਂ
 ਰੱਸਾ-ਕਸ਼ੀ |
 ਖ਼ਿਆਲ ਕਦੇ ਆਣ,
 ਪਰ ਫੇਰ ਦੱਬ ਜਾਣ ;
 ਚੁੱਭਦੀ ਰਹੀ
 ਸੁਲ ਵਾਂਗ
 ਇਹ ਬੇਵਸੀ ।
ਹੀਲੇ ਕਈ ਕੀਤੇ
 ਪੰਛੀ ਇਕ ਪਿੰਜਰੇ
ਪਰ ਫੜ-ਫੜਾਏ
 ਉੱਡਨਾਂ ਵੀ ਚਾਹੇ
 ਤੀਲੀਆਂ ਨੂੰ ਤੋੜਦਾ ਸੀ
 ਪਰ ਕੁਛ ਨਾਂ ਬਣਿਆ।
ਜਜ਼ਬੇ ਨੇ ਝੂਣਿਆਂ
ਕੁੱਛ ਬੁੱਲਾਂ ਤੇ ਵੀ ਆਇਆਂ
 ਹਾਇ ਕਿਸੇ ਨਾ ਸੁਣਿਆਂ ।
ਅੰਦਰ ਅੰਦਰ
 ਰਹਿ ਗਏ
 ਪੀਤੇ ਦੋ ਪੀੜੋ ।

੧੬o