ਸਮੱਗਰੀ 'ਤੇ ਜਾਓ

ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/189

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਿਆਰੇ ਦੇ ਦੇਸ਼ ਨੂੰ,
ਚਲੇ ਆਏ ਜਿਵੇਂ ਕਿਵੇਂ;
ਪਿਆਰ ਪਿਆਰ ਕੂਕਦੇ,
ਦਰਸ ਦਰਸ ਲੋਚਦੇ।
ਇਕ ਮੰਜ਼ਲ ਮੌਤ ਸੀ,
ਕੋਲ ਕੋਲ ਆ ਰਹੀ।
ਇਕ ਮੰਜ਼ਲ ‘ਪਿਆਰ’ ਸੀ,
ਦੂਰ ਦੂਰ ਜਾ ਰਹੀ।

੧੮੯