ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਕੁਛ ਕੱਚੀ ਨੀਂਦਰ;
ਦੁੱਖ ਕਿਸੇ ਦਾ
ਲਾ ਕਲੇਜੇ।
ਸੂਲਾਂ ਦੀ ਸੇਜੇ।
ਨੀਂਦ
ਮੇਰੀ ਨੀਂਦ ਵਿੱਚ
ਸੁਪਨੇ ਉਸੇ ਦੁਖਿਯਾਰ ਦੇ।
ਉਸ ਦੇ ਹੌਕੇ ਲੁੱਛਦੇ ਸਨ
ਭੁੱਖੋ ਕਿਸੇ ਦੇ ਪਿਆਰ ਦੇ।
ਉਸਦੇ ਹੱਥ,
ਪੈਰ ਮੇਰੇ
ਛੋਹੰਦੇ ਰਹੇ।
ਉਸਦੇ ਹੰਝੂ,
ਦਿਲ ਮੇਰਾ
ਧੋਂਦੇ ਰਹੇ।
ਰਾਤ
ਸਾਰੀ ਰਾਤ ਹੰਝੂ।
ਨੀਂਦ
ਮੇਰੀ ਨੀਂਦ ਵਿੱਚ।
ਉਹੋ ਹੰਝੂ ਕੇਦੁੱਖ-ਭਰੇ
ਸਵੇਰੇ ਤੜਕੇ
ਡਿੱਗੇ ਮੇਰੀ ਗੱਲ ਉੱਤੇ
ਏਉਂ ਜਿਵੇਂ
੮੩