ਸਮੱਗਰੀ 'ਤੇ ਜਾਓ

ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/412

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਕਸੂਰ ਦੱਸਾਂਗਾ ਤੇ ਆਪਣੇ ਗੁਨਾਹ ਦਾ ਕੁਫ਼ਾਰਾ ਕਰਾਂਗਾ। ਜੇ ਹੋ ਸੱਕੇ ਤਾਂ ਵਿਆਹ ਕਰਕੇ ਵੀ ਇਸ ਪਾਪ ਨੂੰ ਧੋਵਾਂਗਾ; ਰੱਬ, ਮੇਰੀ ਮਦਦ ਕਰੇ। ਮੇਰਾ ਰੂਹ ਹੁਣ ਸ਼ਾਂਤ ਹੈ ਤੇ ਮੇਰੇ ਅੰਦਰ ਖੁਸ਼ੀ ਭਰੀ ਪਈ ਹੈ।"

ਪੰਨਾ

੩੭੮