ਪੰਨਾ:ਰਮਲ ਟੀਚਰ.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਲਦੀਆਂ ਪਹਾੜੀ ਹੈ ਏਹ ਚਾਰ ਸ਼ਕਲਾਂ - : : : ਪਿ੍ਥਵੀ ਦੀਆਂ ਦਖਨੀ ਹੈਨ ਜਾਨਣਾ ਚਾਹੀਏ ਕਿ ਜੋ ਰਮਲ ਵਿਚ ਸੌਲਾਂ ਖਾਨੇ ਮਸ਼ਹੂਰ ਹੋਠ ਖਾਨੇ ਬਨਾਵਣ ਦੀ ਕੋਈ ਲੋੜ ਨਹੀਂ ਹੈ ਜੋ ਸ਼ਕਲ ਜਾਇਚੇ ਵਿਚ ਪਹਿਲੇ ਆਵੇਗੀ ਓਹ ਖਾਨੇ ਪਹਿਲੇ ਵਿਚ ਹੋਵੇਗੀ ਜੋ ਦੂਸਰੀ ਹੋਵੇਗੀ ਓਹ ਦੁੂਸਰੇ ਖਾਨੇ ਵਿਚ ਸਮਝੀ ਜਾਵੇਗੀ । ਉਹ ਸਾਰੇ ਖਾਨੇ ਲਿਖਦੇ ਹਾਂ।

     (੧) ਤਨ-ਜਾਨ ਤਾਲਿਆ ਰੁਜਗਾਰ ਸ਼ੁਰੂ ਹਰਕਾਰ ਸਿਰ ਮੂਹ।
        (੨) ਧਨ-ਰਿਜਨ ਰੁਜਗਾਰ ਖਜਾਨਾ ਰਾਜਾ ਮਦਦ ਗਾਰ ਕਰਜਾ ਖਰੀਦ ਫਰੋਖਤ ਫਾਇਦਾ ਨੁਕਸਾਨ ਅਮਾਨਤ ਤਾਂਲਿਆ ਬਚੇ ਦਾ ਕਸਬ ਗਰਦਨ ਗੱਲ ।

(੩) ਈ ਭਾਭੈਣ ਨਜਦੀਕੀ ਦੋਸਤ ਸਫਰ ਨਕਲ ਹਰਕਤ ਖਾਬ ਦਿਨ ਦਾ ਮਦਰਮਸੀਤ ਇਲਮ ਹਬ ਪੈਰ ।