ਪੰਨਾ:ਰਮਲ ਟੀਚਰ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੭੯) ਸ਼ਕਲਾਂ ਨਰ ਹੈਨ ਤੇ ਤਕਰਾਰ ਸਾਦ ਖਾਨੇ ਵਿਚ ਹੈ ਤਾਂ ਨਰ ਪੈਦਾ ਹੋਵੇਗਾ ਜੇ ਮਦੀਨ ਸ਼ਕਲਾਂ ਹੈਨ ਤਾਂ ਮਦੀਨ ਹੋਵੇ । ਅਤੇ ਆਤਸ਼ੀ ਬਾਦੀ ਆਬੀ ਖਾਕੀ ਬਿੰਦੁਆਂ ਨਾਲ ਭੀ ਹੁਕਮ ਦੇਵੇ (ਅਰਬ)ਸਾਰੇ ਜਾਇਚੇ ਦੇ ਆਤਸ਼ੀ ਬਾਦੀ ਬਿੰਦੂ ਜੁਦਾ ਗਿਣ ਲਵੇ ਅਤੇ ਆਬੀ ਖਾਕੀ ਬਿੰਦੁ ਜਯਾਦਾ ਹੋਣ ਤਾਂ ਪੁਤਰ ਜੇ ਆਬੀ ਖਾਕੀ ਬਿੰਦ ਜਿਦਾ ਹੋਣ ਤਾਂ ਬੇਟੀ ਪੈਦਾ ਹੋਵੇ। ਸਵਾਲ ਏਸ ਬਚੇ ਦੀ ਉਮਰ ਕਿਤਨੀ ਹੈ ਜੇ ਪੰਜਵੀਂ ਸ਼ਕਲ ਨੇਕ ਹੈ ਤੇ ਤਕਰਾਰ ੧੦ਵਾ ੧੧ਵਿਚ ਹੈ ਤਾਂ ਉਮਰ ਬਚੇ ਦੀ ਬਹੁਤ ਹੈ ਜੋ ਪੰਜਵੀਂ ਸ਼ਕਲ ਨਾਹਸ਼ ਹੈ ਤੇ ਤਕਰਾਰ ੬ ਵਾ ੮ ਅਤੇ ਸੋਲਵੇਂ ਵਿਚ ਤਾਂ ਲੜਕਾ ਜੀਵਦਾ ਨਾ ਰਹੇਗਾ ਜੇ ੧੨ ਵੇਂ ਹੋਵੇ ਤਾਂ ਬਹੁਤ ਹੀ ਬੁਰਾ ਹੈ । -ਇਤੀ(ਅਗੇ ਹੋਰ ਪ੍ਰਸ਼ਨਾਂ ਦੇ ਦੱਸਣ ਦੀ ਵਿਦਿਆ ਜਾਨਣੀ ਹੋਵੇ ਤਾਂ ਪੁਸਤਕ ਮਖਜਨ ਰਮਲ ਪ੍ਰੀਦ ਕੇ ਪੜੋ । -0--