ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
( ੩ )
ਮਿਲਾਪ ਕਰਾਤੀ। ਪਾਤੀ ਦਿਲ ਕੀ ਬਾਤ ਬਤਾਤੀ। ਪੜ੍ਹਸੁਣ ਸੀਤ ਕਰਾਤੀ ਛਾਤੀ॥੭॥ਤਿਸਨੇ ਲਿਖੀ ਏਕ ਅਰ ਦਾਸ। ਮੇਰੀ ਪੂਰਨ ਕੀਜੈ ਆਸ। ਮੈਂ ਸ਼ਾਗਿਰਦ ਤੁਸੀਂ ਉਸਤਾਦ। ਸਾਰੀ ਉਮਰ ਰਖਾਂਗਾ ਯਾਦ॥੮॥ ਦੋਹਰਾ॥ ਰੂਪ ਦੀਪ ਪਿੰਗਲ ਜੁ ਹੈ ਸਮਝ ਸਕਤ ਨਹ ਬਾਲ। ਤਾਂਕਾਟੀਕਾ ਕੀਜੀਏ ਪ੍ਰੇਮੀ ਪੜਨ ਸੁਖਾਲ॥੯॥ ਚੌ:॥ ਟੀਕਾ ਐਸਾ ਕਰੋ ਸੁਖਾਲਾ। ਸਮਝੇ ਲਘੂ ਮੋਟੀ ਬੁਧਵਾਲਾ। ਮੈਂ ਤਿਸਕੋ ਦੇਸਾਂ ਛਪਵਾਇ ਲੈਸਨ ਲੋਕੀ ਲਾਭ ਉਠਾਇ॥੧੦॥ ਤੁਮਰਾ ਹੋਸੀ ਪਰਉਪਕਾਰ। ਸੋਭਾ ਕਰ ਸਨ ਪੜ੍ਹਨੇਹਾਰ। ਜੋ ਲੌ ਗ੍ਰੰਥ ਜਗਤ