ਸਮੱਗਰੀ 'ਤੇ ਜਾਓ

ਪੰਨਾ:ਰੂਪ ਲੇਖਾ.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੁਝ ਡਲ੍ਹ ਡਲ੍ਹ ਕਰਦੇ ਤਾਰੇ,
ਗੁਰ ਨਾਨਕ, ਭਗਤ ਕਬੀਰ,
ਮਾਰਕਸ ਤੇ ਲੈਨਿਨ
ਚੁੱਪ-ਖਿੱਚਾਂ ਪਾਂਦੇ ।
ਗ਼ਮ-ਰੱਤੀ ਰਾਤ ਹਨੇਰੀ,
ਉਹ ਤਾਰੇ ਕਟਦੇ ਜਾਂਦੇ ।

(੩)

ਤਾਂ ਦੂਜਾ ਸੋਹਣਾ ਦਿਸਦਾ,
ਜੇ ਉੱਚੇ ਹੋਕੇ ਤੱਕੀਏ ।
ਤੂੰ ਧੌਲ ਗਿਰੀ ਤੇ ਚੜ੍ਹ ਜਾ,
ਲੋਕੀ ਨਹੀਂ ਚੜ੍ਹਣਾ ਚਾਹੁੰਦੇ ।
ਥੱਲਿਓਂ ਹੀ ਮੂੰਹ ਅਡ ਅਡ ਕੇ,
ਅਸਮਾਨਾਂ ਵਲ ਪਏ ਤਕਦੇ
ਤੇ ਲਾਉਂਦੇ ਜਾਣ ਕਿਆਫੇ ।

੪.