ਸਮੱਗਰੀ 'ਤੇ ਜਾਓ

ਪੰਨਾ:ਰੂਪ ਲੇਖਾ.pdf/166

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੋਰਠਾ
ਇਸ ਖੇੜੇ ਦਾ ਰਾਜ਼,
 ਦਸਿਆ ਨਹੀਂ ਬਸੰਤ ਨੇ।
ਹੁਣ ਫੁੱਲਾਂ ਨੇ ਆਪ,
 ਅਪਣਾ ਆਪ ਦਿਖਾਉਣਾ।