ਪੰਨਾ:ਲਹਿਰ ਹੁਲਾਰੇ.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਤੋਂ ਦੇਵ -ਇਕ ਤੋਂ ਵਿਛੜ ਕਦੋਂ ਦੇ ਲੀਤੇ ਸਿਰ ਤੇ ਦੁੱਖ ਕੜੇ ? ਰੋ ਰੰਗੁ ਆਖੇ: ਸੈਰ ਕਰਨ ਟੂਰ ਦੇਵ-ਬਾਲ ਅਜ ਆਏ ਸੀ, ਚੁਕ ਮੈਨੂੰ ਨਾਲ ਲਿਆਏ , ਸੀ ਫਿਰ ਖੇਡੀ ਸੱਭ ਲੁਭਾਏ ਸੀ । “ਓ ਖੇਡ ਖਿਡੰਦੇ ਚੁਹਲ ਭਰੇ, ਤੇ ਟਪਦੇ ਨਚਦੇ ਦੌੜ ਰਹੇ, ਛਡ ਮੈਨੂੰ ਕਿਧਰੇ ਨਿਕਲ ਗਏ ਮੁੜ ਓਸ ਥਾਉਂ ਨਹੀਂ ਪਰਤ ਹੇ। ਓਹ ਗਏ ਕਿਸੇ ਵਲ ਹੋਰਸ ਨੂੰ ਪਟ ਪਟ ਕੇ ਅੱਖੀਂ ਵੇਂਹਦਾ ਸਾਂ, ਫਿਰ ਟੂਰ ਟੁਰ ਥਾਂ ਥਾਂ ਲਭਦਾ ਸਾਂ, ਮੈਂ ਹਾਰਿਆ ਭਾਲ ਕਰੇਂਦਾ ਸਾਂ। • ਬੁੱਢਾ ਕਹਿੰਦਾ: ਦੱਸ ਬਈ ! ਤੂੰ ਦੇਵ-ਲੋਕ ਨੂੰ ਜਾਣਾ ਹੈ ? ਕਿ ਰਹਿਕੇ ਜੰਗਲ, ਵਾਂਗ ਅਸਾਂ ਬਨ ਬਨ ਦਾ ਮੇਵਾ ਖਾਣਾ ਹੈ ? -੧੧੧