ਪੰਨਾ:ਲਹਿਰ ਹੁਲਾਰੇ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵੱਲਰ ਵੱਲਰ ਤੇਰਾ ਖੁਲ੍ਹਾ ਨਜ਼ਾਰਾ ਵੇਖ ਵੇਖ ਦਿਲ ਠਰਿਆ, ਖੁੱਲਾ, ਵੱਡਾ, ਸੁਹਣਾ, ਸੱਚਾ, ਤਾਜ਼ਾ, ਹਰਿਆ ਭਰਿਆ ਸੁੰਦਰਤਾ , ਤਰ ਰਹੀ ਤੋਂ ਉਤੇ ਖੁਲ ਉਡਾਰੀਆਂ | ਲੈਂਦੀ ਨਿਰਜਨ ਫਬਨ ਕੁਆਰੀ ਰੰਗਤ . ਰਸ ਅਨੰਤ ਦਾ ਵਰਿਆ । -- -- ਬੀਜ ਬਿਹਾੜੇ ਦੇ ਬੁੱਢੇ ਚਨਾਰ ਨੂੰਸਦੀਆਂ ਦੇ ਹੇ ਬੁੱਢੇ ਬਾਬੇ ! ਕਿਤਨੇ ਗੋਦ ਖਿਡਾਏ ? ਕਿਤਨੇ ਆਏ ਛਾਵੇਂ ਬੈਠੇ ? | ਕਿਤਨੇ ਪੂਰ ਲੰਘਾਏ ?

  • ਸਭ ਤੋਂ ਵੱਡੀ ਝੀਲ, ਜਿਸ ਵਿਚ ਜਿਹਲਮ ਇਕ ਪਾਸਿਓਂ ਪੈਂਦਾ ਤੇ ਦੁਜਿਓ ਨਿਕਲਦਾ ਹੈ ।

-੧੭