ਪੰਨਾ:ਲਹਿਰ ਹੁਲਾਰੇ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨਵਾਂ ਕਸ਼ਮੀਰ ਮੈਂ ਸੁੰਨੀ ਮੈਂ ਚੁੰਨੀ ਵੇ ਲੋਕਾ ! ਮੀਂਹ ਜਿਉਂ ਛਹਿਬਰ ਲਾਏ : ਟਰੀ ਵਿਸਥਾਂ* ਡਲ ਭਰ ਆਏ 'ਤੇ ਫੁੱਲਰ ਉਮਡ ਉਡਾਏ:ਆਪਾ ਹੇਠ ਵਿਛਾਕੇ ਸਹੀਓ ! ਅਸਾਂ ਨਵਾਂ ਕਸ਼ਮੀਰ ਬਣਾਯਾ, ਓ ਸੁਹਾਗ ਨੀ ਸਹੀਓ ! ਸੁਹਣਾ | ਕਦੇ ਸੈਰ ਕਰਨ ਚਲ ਆਏ !

  • ਜਿਹਲਮ ਨਦੀ । ਸਿਰੀ ਨਗਰ ਦੀ ਝੀਲ । ਸਭ ਤੋਂ ਵਡੀ ਕਸ਼ਮੀਰ ਦੀ ਝੀਲ |