ਪੰਨਾ:ਲਹਿਰ ਹੁਲਾਰੇ.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਾਈਂ ਲਈ ਤੜਪ ਤੜਪ-ਗੋਪੀਆਂ ਕ੍ਰਿਸ਼ਨ ਮਗਰ ਜੋ | ਲੋਕੀ ਪਏ ਸੁਣਾਵਨ, ਲੱਛਣ ਸੱਸੀ ਪੁੱਨੂੰ ਪਿੱਛੇ . | ਜੋ ਥਲ ਤੜਫ ਦਿਖਾਵਨ, ਰਾਂਝੇ ਮਗਰ ਹੀਰ ਦੀ ਘਾਬਰ, ਮਜਨੂੰ ਦਾ ਸੁਕ ਜਾਣਾ,ਏਹ ਨਹੀਂ ਮੋਹ-ਨਜ਼ਾਰੋਂ ਦਿਸਦੇ, | ਏਹ ਕੁਈ · ਰਮਜ਼ ਛਪਾਵਨ । ਹੇ ਅਰੂਪ ! ਇਹ ਤੜਪ ਉਹੋ ਨਹੀਂ ਧੁਰੋਂ ਤੁਸਾਂ ਜੋ ਲਾਈ ? ਕੀ ਇਹ ਚਿਣੰਗ ਨਹੀਂ ਉਹ ਜਿਹੜੀ | ਤੁਸਾਂ ਸੀਨਿਆਂ ਪਈ ? ਮਿਲਨ ਤੁਸਾਨੂੰ ਦੀ ਏ ਲੋਚਾ | ਏ ਹੈ ਤੜਪ ਤੁਸਾਡੀ,ਜਿੱਥੇ ਰਮਜ਼ ਪਵੇ ਕੁਈ ਟਿੰਕੀ ਏ/ਕਮਲੀ ਹੋ ਜਾਈ ॥ --0--- -੩੮