ਪੰਨਾ:ਲਹਿਰ ਹੁਲਾਰੇ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨਾਇਕ ਸੁਜਾਨ | ਏਨੇ ਨੂੰ ਆ ਨਿਕਲਿਆ, “ਕੀ ਕਰਦਾ ਇਹ ਸ਼ਾਨ ? । ਕਾਰਨ ਉਸ ਨੂੰ ਪੁੱਛਦੀ ! ਕੁੱਤਾ ਕਰੇ ਪਛਾਣ, | ਦਾਨੇ ਨੇ ਹਸ ਆਖਿਆ: ਕਿਤੇ ਪਿਆ ਪਕਵਾਨ, ਕੋਈ ਮੇਰੇ ਖਾਣ ਦਾ । ਕੁੱਤਾ ਸੁਣਕੇ ਤੱਕਿਆ, ਬੋਲਿਆ ਕ ਮਰੋੜ : ਹੋਸ਼ ਕਰੀਂ ਓ ਦਾਨਿਆਂ | ਮਨੋਂ ਉਕਤਿ ਨਾ ਜੋੜ 1 ਲਾਲਚ ਬੱਧੇ ਆਦਮੀ ਸ਼ਨਾਂ ਕੁੱਠੇ ਲੋਕ, ਹਰ ਇਕ ਜਾਣਨ ਰੁੜ ਰਿਹਾ ਲੋਭ ਲਹਿਰ ਦੀ ਝੋਕ । ਕੁੱਤਾ, ਸੱਜਣਾਂ ! ਠੀਕ ਮੈਂ ਨੀਵੀਂ ਹੈ ਮੈਂ ਜਾਤਿ, --੪੩