ਪੰਨਾ:ਲਹਿਰ ਹੁਲਾਰੇ.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

‘ਦੇਖੋ ਸੰਵੀ ਥਾਉਂ ਸਭ . | ਤੁਸੀਂ ਪਈ ਹਰ ਓਰ; ਸੰਵੀ ਸਾਰੀ ਨਹੀਂ ਹੈ । ਨਹੀਂ ਏ ਨਵੀਂ ਨਕੋਰ । ਨਜ਼ਰ ਚੱਕ ਖਾਂ ਦਾਨਿਆਂ ! ਝਾਤ ਪਿਛੇਰੇ ਮਾਰ, ਜਿਨ੍ਹਾਂ ਵਸਾਏ ਦੇਸ਼ ਸਨ ਕਿੱਥੇ ਹਨ ਓ ਯਾਰ ? ਤੁਰਤੁਰ ਗਈਆਂ ਖੂਹਣੀਆਂ ਕਦਮ ਕਦਮ ਕਰ ਵਾਸ ਗਹਿਮਾ ਗਹਿਮ ਸੁ ਨਗਰੀਆਂ ਵਸ ਵਸ ਹੋਈਆਂ ਨਾਲ ਜੰਗਲ ਸਨ ਫਿਰ ਹਲ ਫਿਰੇ | ਸ਼ਹਿਰ ਬਣੇ ਫਿਰ ਆਨ, ਸ਼ਹਿਰ ਗਿਰੇ,ਫਿਰ ਹਲ ਫਿਰੇ ਖੋਲੇ ਹੋ ਸੁਨਸਾਨ, (ਕਈ ਵੇਰ ਇਉਂ ਦੌਰ ਹੈ। ਪਰਤ ਚੁਕਾ ਇਸ ਥਾਉਂ, -੪੫