ਪੰਨਾ:ਲਹਿਰ ਹੁਲਾਰੇ.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਲਗੀਆਂ ਨਿਭਣ ਪੱਥਰ ਨਾਲ ਨੇਹੁੰ ਲਾ ਬੈਠੀ ਨਾਂ ਹੱਸੇ ਨ ਬੋਲੇ, ਸੁਹਣਾ ਲੱਗੇ ਮਨ ਨੂੰ ਮੋਹੇ ਘੁੰਡੀ ਦਿਲੋਂ ਨਾ ਖੋਲੇ ॥ ਛਡਿਆਂ ਛਡਿਆ ਜਾਂਦਾ ਨਾਹੀਂ ਮਿਲਿਆਂ ਨਿੱਘ ਨੂੰ ਕੋਈ ਹੱਛਾ, ਜਿਵੇਂ ਰਜ਼ਾ ਹੈ ਤੇ ਅਖੀਅਹੁ ਹੋਹੁ ਨ ਉਹਲੇ । ੴ ਰੁਖ਼ ਸਾਗਰ ਪੁਛਦਾ: “ਨਦੀਏ ! ਸਾਰੇ ਬੂਟੇ ਬੂਟੀਆਂ ਲੜਾਵੇਂ, ਪਰ ਨਾਂ ਕਦੀ ਬੈਂਤ ਦਾ ਬੂਟਾ ਏਥੇ ਆਣ ਪਚਾਵੇਂ ? ਨਦੀ ਆਖਦੀ ਆਕੜ ਵਾਲੇ ਸਭ ਬੂਟੇ ਪਟ ਸੱਕਾਂ, ਪਰ ਜੋ ਝੁਕੇ ਵਗੇ ਰਉਂ ਰੁਖ਼ ਨੂੰ ਪੇਸ਼ ਨੇ ਉਸ ਤੇ ਜਾਵੇ । --੬੬