ਪੰਨਾ:ਲਹਿਰ ਹੁਲਾਰੇ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਦਾ ਸਦਾ ਵਧੀ ਜਾਏ, ਕਿਤੇ ਨਾ ਅਟਕ ਪਾਏ ਤੁਰੀ ਜਾਏ, ਵਧੀ ਜਾਏ, ਉਸਦੀ ਪੁੱਜੇ ਕਾਮਨਾ । ਲਗਾਤਾਰ, ਸਹਿਜ ਸਹਿਜ, ਹੋਸ਼, ਬੁਧਿ, ਧਰਮ ਨਾਲ, ਮੇਲ,ਵਿਉਂਤਿ,ਜੁਗਤਿਚੱਲੇ ਕੌਣ ਕਰੇ ਸੁ ਸਾਮਨਾ ? ॥ ---- ਫੁੱਲ ਕੱਲ ਡਿੱਠਾ ਮੈਂ ਫੁੱਲ ਬਿਨਫਸ਼ਾ ਲੜ ਹਕੀਮ ਦਾ ਫੜਿਆ ਆਖੇ; ਸਾਨੂੰ ਦੇਸ਼ ਹੁਸਨ ਤੋਂ ਦੋਸ਼, ਕਿਉਂ ਤੂੰ ਨਿਤ ਫੜ ਖੜਿਆ ? ਭੇਵੇਂ, ਮਲੇ, ਬਨਾਵੇਂ ਕਾੜੇ | ਸਭ ਮਾਰ ' ਸੁੰਦਰਤਾ ਸੁੱਟੇ , ਹੁਸਨਾਂ ਦੇ ਸੁਲਤਾਨ ਸ਼ਾਹ ਤੋਂ ਉਇ, ਕਿਉਂ ਤੂੰ ਕਦੇ ਨ ਡਰਿਆ ? - -