ਸਮੱਗਰੀ 'ਤੇ ਜਾਓ

ਪੰਨਾ:ਲਾਲਾਂ ਦੀਆਂ ਲੜੀਆਂ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੜੀਆਂ ਉਪਹਾਰ ਵਿਚ ਮੂਫਤ ਮਿਲ ਜਾਣੀਆਂ ਹਨ।

ਅੰਤ ਵਿਚ ਮੈਂ ਆਪਣੇ ਖ਼ੁਸ਼ ਨਸੀਬ ਕਵੀ ‘ਸ਼ਰਫ਼ ਨੂੰ ਵੱਡੀ ਵਡੀ ਵਧਾਈ ਦਿੰਦਾ ਹਾਂ, ਜਿਸ ਨੂੰ ਭਾਈ ਸਾਹਿਬ ਭਾਈ ਵੀਰ ਸਿੰਘ ਸਾਹਿਬ ਵਰਗੇ ਸੁਖ਼ਨਦਾਨ, ਸਰਦਾਰ ਐਸ. ਐਸ. ਚਰਨ ਸਿੰਘ ਵਰਗੇ ਕਦਰਦਾਨ ਤੇ ਮੌਜੀ ਦੇ ਪਾਠਕਾਂ ਵਰਗੇ ਗੁਣ-ਗ੍ਰਾਹਕ ਮਿਲ ਗਏ ਹਨ।

੧੫.

Sri Satguru Jagjit Singh J eLibrary Namdhari Bibrary@gmail.com