ਸਮੱਗਰੀ 'ਤੇ ਜਾਓ

ਪੰਨਾ:ਵਲੈਤ ਵਾਲੀ ਜਨਮ ਸਾਖੀ.pdf/333

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੁਸਾਡੀ ਰਹੁਰਾਸਿ ਹੈ। ਆਦਿ ਜੁਗਾਦਿ ਚਲ਼ੀ ਆਈ ਹੈ। ਤਬ ਬਾਬੈ ਆਖਿਆ “ਕਵਨ ਗੁਰੁ ਕਰਹਂ ਗੋਰਖਨਾਥਿ ' ਤਬ ਗੋਰਖਨਾਥਿ ਆਖਿਆ, “ਜੀਉ ਐਸਾ ਕਉਣੁ ਹੈ ਜੋ ਤੁਮਾਰੈ ਮੱਥੈ ਹਥੁ ਰਖੈ; ਪਰੁ ਓਹੋ ਈ ਤੁਮਰਾ ਗੁਰੂ, ਜੋ ਤੁਮਾਰੇ ਅੰਗ ਤੇ ਪੈਦਾ ਹੋਵੇ। ਤਬ ਬਾਬੇ ਆਖਿਆ,‘ਭਲਾ ਹੋਵੈ। ਤਦਹੁ ਬਾਬਾ ਰਵਦਾ ਰਹਿਆ। ਗੋਸਟਿ ਮਛਿੰਦ੍ਰ ਨਾਲਿ ਸੰਪੂਰਨ ਹੋਈ। ਬਾਣੀ ਸੈਦੋ ਜਟ ਜਾਤ ਘੇਹੋ ਲਿਖੀ। ਬੋਲਹੁ ਵਾਹਿਗੁਰੂ। ਤਬ ਸਿੰਘਲਾਦੀਪ ਕੀ ਸੁਰਤਿ ਹੋਈ। ਜਾਇ ਸਮੁੰਦ੍ਰ ਅਸਗਾਹ ਵਿਚਿ ਖੜੇ ਹੋਇ। ਤਬ ਬਾਬੇ ਆਖਿਆ, “ਏਹਾ ਅਗਾਹ ਸਮੁੰਦ੍ਰ ਕਿਉਂ ਕ

322