ਪੰਨਾ:ਵਲੈਤ ਵਾਲੀ ਜਨਮ ਸਾਖੀ.pdf/370

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਾਇਆ॥ ਨਾ ਤਿਸੁ ਬਾਪੁ ਨ ਮਾਇ ਕਿਨਿ ਤੂ ਜਾਇਆ॥ ਨਾ ਤਿਸੁ ਰੂਪੁ ਨ ਰੇਖ ਵਰਨ ਸਬਾਇਆ॥ ਨਾ ਤਿਸੁ ਭੁਖ ਪਿਆਸ ਰਜਾ ਧਾਇਆ॥ ਗੁਰ ਮਹਿ พ ਸਮੋਇ ਸਬਦੁ ਵਰਤਾਇਆ॥ਸਚੇ ਹੀ ਪਤੀ- ਆਇ ਸਚਿ ਸਮਾਇਆ॥੨॥ ਵਾਰ ਸੰਪੂਰਨ ਹੋਈ ਮਲਾਰ ਕੀ ੨੭॥ ਤਾਂ ਬ੍ਰਹਮ ਦਾਸੁ ਪੰਡਤੁ ਆਇ

ਪੈਰੀ ਪਇਆ, ਤਾਂ ਆਖਿਓਸੁ ਜੀ ਜਾਂ ਏਹ ਵਸਤੂ ਨਹੀਂ ਸੀ, ਤਬ ਪਰਮੇਸੁਰੁ ਕਹਾ ਥਾ, ਤਦਹੁ ਬਾਬਾ ਬੋਲਿਆ, ਸਬਦੁ ਰਾਗੁ ਮਾਰੂ ਵਿਚਿ ਸੋਲਹਾ ਮਃ ੧,ਅਰਬਦ ਨਰਬਦ ਧੁੰਧੂਕਾਰਾ॥ਧਰਨਿ ਗਗਨਿ ਨਹੀ ਹੁਕਮੁ ਅਪਾਰਾ॥ ਨਾਦਿਨੁ

359