ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਖੁ ਕਉ ਆਦੇਸੁ। ਤਿਤੁ ਮਹਲਿ ਸਬਦੁ ਹੋਆ,ਰਾਗੁ ਗਉੜੀ ਵਿਚਿ ਅਸਟਪਦੀ ਮਃ ੧॥: ਗਉੜੀ ਮਹਲਾ ੫* ਪ੍ਰਥਮੇ ਗਰਭ ਵਾਸ ਤੇ ਟਰਿਆ॥ ਪੁਤੁ ਕਲਤੁ ਕੁਟੰਬ ਸੰਗਿ ਜੁਰਿਆ! ਭੋਜਨੁ ਅਨਿਕ ਪ੍ਰਕਾਰ ਬਹੁ ਕਪਰੇ॥ ਸਰਪਰ ਗਵਨੁ ਕਰਹਿਗੇ ਬਪੁਰੇ॥੧॥ ਕਵਨੁ ਅਸਥਾਨ ਜੋ ਕਬਹੁ ਨ ਟਰੈ!! ਕਵਨੁ ਸਬਦੁ ਜਿਤੁ ਦੁਰਮਤਿ ਹਰੇ॥੧॥ ਰਹਾਉ॥ ਇੰਦ ਪੁਰੀ ਮਹਿ ਸਰਪਰ ਮਰਣਾ॥ ਬ੍ਰਹਮਪੁਰੀ ਨਿਹਚਲੁ ਨਹੀਂ ਰਹਣਾ ਸਿਵਪੁਰੀ ਕਾ ਹੋਵੈ ਕਾਲਾ॥ ਤ੍ਰੈ ਗੁਣ
414