ਸਮੱਗਰੀ 'ਤੇ ਜਾਓ

ਪੰਨਾ:ਵਲੈਤ ਵਾਲੀ ਜਨਮ ਸਾਖੀ.pdf/428

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤਬ ਸਿਧੀ ਆਦੇਸੁ ਆਦੇਸੁ ਕੀਤਾ, ਤਬ ਬਾਬਾ ਬੋਲਿਆ, ਆਦਿ ਪੁਰਖ ਕਉ ਆਦੇਸੁ। ਤਬ ਗੁਰੂ ਬਾਬਾ ਘਰਿ ਆਇਆ। ਆਗਿਆ ਪਰਮੇਸਰ ਕੀ ਹੋਈ ਜੋ ਇਕੁ ਸਿਖੁ ਜਾਤਿ ਭੱਲਾ ਖਡੂਰ ਵਿਚ ਗੁਰੂ ਗੁਰੂ ਜਪੈ, ਅਤੇ ਹੋਰੁ ਸਾਰਾ ਖਡੂਰ ਦੁਰਗਾ ਨੂੰ ਮੰਨੈ। ਅਤੇ ਓਸ ਸਿਖ ਦੇ ਨਾਲਿ ਸਭ ਖੇਚਰੀ ਕਰਨ। ਤਿਹਨਾਾ ਦੇ ਮਹਲੈ ਰਹੈ, ਤਿਸ ਦਾ ਪੁਜਾਰੀ ਲਹਿਣਾ ਰਾਹੈ। ਤਬ ਇਕ ਦਿਨਿ ਉਹੁ ਸਿਖੁ ਬੈਠਾ ਜਪੁ ਪੜਦਾ ਥਾ,ਤਬ ਗੁਰੂ ਅੰਗਦ ਜੀ ਸੁਣਿ

417