ਪੰਨਾ:ਵਲੈਤ ਵਾਲੀ ਜਨਮ ਸਾਖੀ.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਏਹੁ ਮਨੁ ਰਤਾ ਮਾਇਆਈ॥ ਖਸਮ ਕੀ ਨਦਰਿ ਪਇਆ ਪਿਸਿੰਦੇ ਕਰਿ॥ ਜਿਨੀ ਇਕ ਮਨਿਆ ਲਖੁ ਧਿਆਇਆਈ॥੩॥ ਤੀਸ ਕਰਿ ਰਖੇ ਪੰਜਿ ਕਰਿ ਸਾਖੀ ਪਵੈ ਸੈਤਾਨੁ ਮਤੁ ਕਪਿ ਜਾਈ॥ ਨਾਨਕੁ ਆਖੌ ਰਾਹਿ ਪੈ ਚਲਣਾ ਮਾਲ ਧਨੁ ਕਿਸਨੋ ਸੰਚਿਆਹੀ॥੪॥੧॥ ਜਾ ਬਾਬੇ ਏਹੁ ਸਬਦੁ ਬੋਲਿਆ॥ ਤਬਿ ਖਾਨੁ ਆਇ ਪੈਰੀ ਪਇਆ॥ ਤਬਿ ਲੋਕਿ ਹਿੰਦੂ ਮੁਸਲਮਾਨੁ ਆਇ ਲਗੈ ਖਾਨ ਨੂੰ ਕਹਿਣ ਜੋ ਨਾਨਕ ਵਿਚਿ ਖੁਦਾਇ ਬੋਲੇਦਾ ਹੈ॥ ਤਬਿ ਖਾਨਿ ਕਹਿਆ ਨਾਨਕ ਰਾਜੁ ਮਾਲੁ ਹੁਕਮੁ ਹਾਸ

63